ਪੜਚੋਲ ਕਰੋ
YRF ਵੱਲੋਂ ਦਰਸ਼ਕਾਂ ਨੂੰ ਦਿਵਾਲੀ ਦਾ ਤੋਹਫ਼ਾ
ਯਸ਼ ਰਾਜ ਫਿਲਮਸ ਆਪਣੇ ਦਰਸ਼ਕਾਂ ਨੂੰ ਦੀਵਾਲੀ ਤੋਹਫ਼ਾ ਦੇਣ ਜਾ ਰਹੇ ਨੇ . ਇਸ ਲੇਬਲ ਤੋਂ ਆਈਆਂ ਸੁਪਰਹਿੱਟ ਫ਼ਿਲਮ ਨੂੰ ਦੁਬਾਰਾ ਸਿਨੇਮਾਘਰਾਂ 'ਚ ਰਿਲੀਜ਼ ਕੀਤਾ ਜਾਏਗਾ. ਜਿਸ ਲਈ YRF ਨੇ ਕਈ ਸਿਨੇਮਾਘਰਾਂ ਨਾਲ ਡੀਲ ਵੀ ਕਰ ਲਈ ਹੈ . ਦਰਅਸਲ YRF ਨੇ ਆਪਣੇ 50 ਸਾਲ ਪੂਰੇ ਕਰ ਲਏ ਨੇ . ਜਿਸ ਦੇ ਕਰਕੇ ਇਸ ਲੇਬਲ ਨੇ ਵੱਡੇ ਸਿਨੇਮਾਘਰਾਂ ਨੂੰ ਦੀਵਾਲੀ ਮੌਕੇ ਆਪਣੀਆਂ ਸੁਪਰਹਿੱਟ ਫਿਲਮਾਂ ਨੂੰ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ.
ਹੋਰ ਵੇਖੋ






















