ਪੜਚੋਲ ਕਰੋ
'ਮਾਂ' ਗੀਤ ਬਾਰੇ ਅੰਮ੍ਰਿਤ ਮਾਨ ਨੇ ਦਿੱਤੀ ਜਾਣਕਾਰੀ ,ਜਲਦ ਵੀਡੀਓ ਕਰਨਗੇ ਰਿਲੀਜ਼
ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ 20 ਜਨਵਰੀ ਨੂੰ ਆਪਣੀ ਮਾਂ ਦੀ ਯਾਦ 'ਚ ਗੀਤ ਰਿਲੀਜ਼ ਕੀਤਾ ਸੀ. ਜਿਸਨੂੰ ਸੁਨ ਹਰ ਕੋਈ ਭਾਵੁਕ ਹੋ ਗਿਆ ਸੀ. ਹੁਣ ਅੰਮ੍ਰਿਤ ਮਾਨ ਇਸ ਗੀਤ ਦਾ ਵੀਡੀਓ ਜਲਦ ਹੀ ਰਿਲੀਜ਼ ਕਰਨਗੇ. ਅੰਮ੍ਰਿਤ ਮਾਨ ਨੇ ਲਿਖਿਆ," ਇੱਕੋ ਅਰਜ਼ ਏ ਸੁਨੀ ਦਾਤਿਆ ਮਾਂ ਕਿਸੇ ਦੀ ਖੋਵੀਂ ਨਾਂ.ਮਾਂ ਸੋਂਗ ਦੀ ਵੀਡੀਓ ਕਿਸੇ ਵੀ ਸਮੇਂ ਆ ਸਕਦੀ ਏ".
ਹੋਰ ਵੇਖੋ






















