ਪੜਚੋਲ ਕਰੋ
ਐਲਬਮ 'GOAT' ਨਾਲ ਚਰਚਿਤ ਦਿਲਜੀਤ ਦੋਸਾਂਝ
ਦਿਲਜੀਤ ਦੀ ਇਸ ਐਲਬਮ ਨੂੰ ਰਿਕਾਰਡ ਤੋੜ ਔਪਨਿੰਗ ਮਿਲੀ ਅਤੇ ਬਹੁਤ ਘੱਟ ਸਮੇਂ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਨੰਬਰ 1ਟਰੇਂਡਿੰਗ ਤੇ ਇਸ ਐਲਬਮ ਨੇ ਆਪਣੀ ਜਗਾਹ ਬਣਾਈ .. ਇਹੀ ਨਹੀਂ ਦਿਲਜੀਤ ਦੀ ਐਲਬਮ 'ਗੋਟ' ਨੇ ਬਿਲਬੋਰਡ ਚਾਰਟ ਤੇ ਆਪਣੀ ਜਗ੍ਹਾ ਵੀ ਬਣਾਈ..
ਅਮਰੀਕਨ ਏੰਟਰਟੇਨਮੇੰਟ ਮੀਡਿਆ ਬਿਲਬੋਰਡ ਤੇ ਦਿਲਜੀਤ ਦੀ ਐਲਬਮ ਤੇ ਗੀਤ ਟਾਪ 1 ਨੰਬਰ ਤੇ 16 ਨੰਬਰ ਤੇ ਰਹੇ .. ਬੋਲਬੋਰਡ ਚਾਰਟ ਤੇ ਵਰਲਡ ਵਾਈਡ ਹਿੱਟ ਗਾਣਿਆਂ ਦੀ ਐਂਟਰੀ ਹੁੰਦੀ ਹੈ ਤੇ ਇਸ 'ਚ ਦੁਸਾਂਝਾਂ ਵਾਲਾ ਛਾਇਆ ਪਿਆ ਹੈ
ਅਮਰੀਕਨ ਏੰਟਰਟੇਨਮੇੰਟ ਮੀਡਿਆ ਬਿਲਬੋਰਡ ਤੇ ਦਿਲਜੀਤ ਦੀ ਐਲਬਮ ਤੇ ਗੀਤ ਟਾਪ 1 ਨੰਬਰ ਤੇ 16 ਨੰਬਰ ਤੇ ਰਹੇ .. ਬੋਲਬੋਰਡ ਚਾਰਟ ਤੇ ਵਰਲਡ ਵਾਈਡ ਹਿੱਟ ਗਾਣਿਆਂ ਦੀ ਐਂਟਰੀ ਹੁੰਦੀ ਹੈ ਤੇ ਇਸ 'ਚ ਦੁਸਾਂਝਾਂ ਵਾਲਾ ਛਾਇਆ ਪਿਆ ਹੈ
ਹੋਰ ਵੇਖੋ