ਪੜਚੋਲ ਕਰੋ
ਗਾਇਕ ਕੰਵਰ ਗਰੇਵਾਲ ਤੇ ਹਰਫ਼ ਚੀਮਾ ਲਾਈਵ ਦੀ ਲਾਈਵ ਪਰਫੋਂਮੇਨਸ
#harfcheema #Kanwargrewal #Kisanandolan
ਗਾਇਕ ਹਰਫ਼ ਚੀਮਾ ਤੇ ਕੰਵਰ ਗਰੇਵਾਲ ਨੇ ਆਪਣੇ ਗੀਤਾਂ ਰਹੀ ਕਿਸਾਨੀ ਅੰਦੋਲਨ ਦਾ ਹੋਂਸਲਾ ਵਧਾਉਣ ਦਾ ਪੂਰਾ ਜ਼ੋਰ ਲਗਾਇਆ ਹੋਇਆ ਹੈ | ਤੇ ਲਗਾਤਾਰ ਆਪਣੇ ਗੀਤ ਰਿਲੀਜ਼ ਕਰ ਰਹੇ ਹਨ | ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਲਹਿਰ ਦੇ ਨਾਲ ਜੋੜਿਆ ਜਾਵੇ | ਦਿੱਲੀ ਦੀਆ ਸਰਹਦਾਂ 'ਤੇ ਬੈਠੇ ਕਿਸਾਨਾਂ ਲਈ ਲਗੀ ਸਟੇਜ ਤੇ ਵੀ ਕਲਾਕਾਰਾਂ ਲਗਾਤਾਰ ਪਹੁੰਚ ਕੇ ਸੰਬੋਧਨ ਕਰ ਰਹੇ ਹਨ | ਤੇ ਇਹਨਾਂ ਸਟੇਜਾਂ ਤੋਂ ਵੀ ਕਲਾਕਾਰ ਆਪਣੇ ਕਿਸਾਨੀ ਵਾਲੇ ਗੀਤਾਂ ਨੂੰ ਲਾਈਵ ਪੇਸ਼ ਕਰਕੇ ਕਿਸਾਨੀ ਹਿੱਟ ਦੀਆ ਗੱਲਾਂ ਕਰ ਰਹੇ ਹਨ |
ਹੋਰ ਵੇਖੋ






















