ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Punjab Weather Alert: ਪੰਜਾਬ 'ਚ ਭਾਰੀ ਮੀਂਹ ਦੇ ਮੱਦੇਨਜ਼ਰ ਖੇਤੀਬਾੜੀ ਵਿਭਾਗ ਨੇ ਜਾਰੀ ਕੀਤਾ ਅਲਰਟ
Heavy rain in Punjab: ਪੰਜਾਬ 'ਚ ਭਾਰੀ ਮੀਂਹ () ਦੇ ਮੱਦੇਨਜ਼ਰ ਖੇਤੀਬਾੜੀ ਵਿਭਾਗ (Agriculture Department) ਨੇ ਅਲਰਟ ਜਾਰੀ ਕੀਤਾ ਹੈ। ਖੇਤੀਬਾੜੀ ਅਫਸਰਾਂ ਨੂੰ ਸਾਊਣੀ ਦੀਆਂ ਫਸਲਾਂ (kharif crops) ਦੇ ਬਚਾਅ ਲਈ ਢੁੱਕਵੇਂ ਇੰਤਜ਼ਾਮ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਖੇਤੀਬਾੜੀ ਵਿਭਾਗ ਨੇ ਅਫਸਰਾਂ ਨੂੰ ਤਾਕੀਦ ਕੀਤੀ ਹੈ ਕਿ ਕਿਸਾਨਾਂ ਨੂੰ ਮੀਂਹ ਬਾਰੇ ਅਲਰਟ ਕੀਤਾ ਜਾਵੇ ਤਾਂ ਜੋ ਉਹ ਫਸਲਾਂ ਨੂੰ ਬਚਾਉਣ ਲਈ ਢੁੱਕਵੇਂ ਇਤਜ਼ਾਮ ਸਮੇਂ ਸਿਰ ਕਰ ਸਕਣ। ਨਾਲ ਹੀ ਆਉਣ ਵਾਲੇ ਦਿਨਾਂ 'ਚ ਮੌਸਮ ਵਿਭਾਗ ਨੇ ਪੰਜਾਬ ਚ ਯੈਲੋ ਅਤੇ ਓਰੇਂਜ ਅਲਰਟ (yellow and orange alerts in Punjab) ਜਾਰੀ ਕੀਤਾ ਹੈ।
ਖੇਤੀਬਾੜੀ ਖ਼ਬਰਾਂ
![ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ HS ਫੂਲਕਾ ਨੇ ਘੇਰਿਆਂ ਮੁੱਖ ਮੰਤਰੀ ਪੰਜਾਬ](https://feeds.abplive.com/onecms/images/uploaded-images/2024/07/03/ed7ac9feac861d536a8c2959a0a6326f1720010865212370_original.jpg?impolicy=abp_cdn&imwidth=470)
ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ HS ਫੂਲਕਾ ਨੇ ਘੇਰਿਆਂ ਮੁੱਖ ਮੰਤਰੀ ਪੰਜਾਬ
View More
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਕਾਰੋਬਾਰ
ਪੰਜਾਬ
Advertisement
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement