ਪੜਚੋਲ ਕਰੋ
ਭਾਰੀ ਮੀਂਹ ਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੇ ਸੁਕਾਏ ਸਾਹ
ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦੀ ਫਸਲ 'ਤੇ ਮਾਰ
ਕਣਕ ਦੀ ਫਸਲ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ
ਬਾਰਿਸ਼ ਦੇ ਕਾਰਨ ਕਣਕ ਦੀ ਫਸਲ 'ਚ ਆਈ ਨਮੀ
ਤੇਜ਼ ਹਵਾਵਾਂ ਦੇ ਨਾਲ ਖੜ੍ਹੀ ਫਸਲ ਵਿਛੀ
ਅੰਮ੍ਰਿਤਸਰ 'ਚ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਬਾਰਿਸ਼
ਪੰਜਾਬ ਭਰ 'ਚ ਬੀਤੀ ਰਾਤ ਚੱਲੀ ਤੇਜ਼ ਹਨੇਰੀ
ਕਈ ਥਾਂਵਾਂ 'ਤੇ ਜੜ੍ਹਾਂ ਤੋਂ ਉੱਖੜੀ ਕਣਕ ਦੀ ਫਸਲ
ਕਈ ਕਿਸਾਨਾਂ ਦੀ ਫਸਲ 50 ਫੀਸਦ ਹੋਈ ਖਰਾਬ
ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ
25 ਤੋਂ 30 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ
ਹੋਰ ਵੇਖੋ






















