ਪੜਚੋਲ ਕਰੋ
Rain in Punjab: ਮੀਂਹ ਦੇ ਮੱਦੇਨਜ਼ਰ ਮੌਸਮ ਵਿਭਾਗ ਦੀ ਦਿੱਤੀ ਕਿਸਾਨਾਂ ਨੂੰ ਇਹ ਸਲਾਹ
Punjab Monsoon: ਮੀਂਹ ਦੇ ਮੱਦੇਨਜ਼ਰ ਮੌਸਮ ਵਿਭਾਗ ਦੀ ਦਿੱਤੀ ਕਿਸਾਨਾਂ ਨੂੰ ਖਾਸ ਸਲਾਹ ਦਿੱਤੀ ਹੈ। ਦੱਸ ਦਈਏ ਕਿ ਪੰਜਾਬ 'ਚ ਭਾਰੀ ਮੀਂਹ ਦੇ ਅਲਰਟ ਨੂੰ ਦੇਖਦਿਆਂ ਮੌਸਮ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਕਿਸਾਨ ਲੋੜ ਮੁਤਾਬਕ ਹੀ ਝੋਨੇ ਨੂੰ ਪਾਣੀ ਲਾਉਣ। ਪੰਜਾਬ ਸਣੇ ਨੇੜਲੇ ਸੂਬਿਆਂ 'ਚ ਮੌਨਸੂਨ ਦੀ ਜ਼ਬਰਦਸਤ ਸ਼ੁਰੂਆਤ ਹੋਈ ਹੈ ਇਸ ਦੇ ਨਾਲ ਹੀ ਪੰਜਾਬ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ 'ਚ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹੋਰ ਵੇਖੋ






















