Kangana Ranaut |'ਆਪਣੀ ਜ਼ੁਬਾਨ ਨੂੰ ਲਗਾਮ ਦੇਵੇ ਕੰਗਨਾ, ਨਹੀਂ ਤਾਂ...'-ਭੜਕੇ ਹਰਿਆਣਾ ਦੇ ਖਾਪ ਤੇ ਕਿਸਾਨ ਆਗੂ
Kangana Ranaut |'ਆਪਣੀ ਜ਼ੁਬਾਨ ਨੂੰ ਲਗਾਮ ਦੇਵੇ ਕੰਗਨਾ, ਨਹੀਂ ਤਾਂ...'-ਭੜਕੇ ਹਰਿਆਣਾ ਦੇ ਖਾਪ ਤੇ ਕਿਸਾਨ ਆਗੂ
ਕੰਗਨਾ ਦੇ ਬਿਆਨਾਂ 'ਤੇ ਭੜਕੇ ਹਰਿਆਣਾ ਦੇ ਕਿਸਾਨ
ਜੀਂਦ 'ਚ ਕਿਸਾਨਾਂ ਤੇ ਖਾਪ ਨੇ ਫ਼ੂਕਿਆ ਕੰਗਨਾ ਦਾ ਪੁਤਲਾ
ਆਪਣੀ ਜ਼ੁਬਾਨ ਨੂੰ ਲਗਾਮ ਦੇਵੇ ਕੰਗਨਾ - ਕਿਸਾਨ
ਕੰਗਨਾ ਨੂੰ ਹਰਿਆਣਾ 'ਚ ਵੜ੍ਹਨ ਨਹੀਂ ਦਵਾਂਗੇ - ਕਿਸਾਨ
ਕੰਗਨਾ ਨੂੰ ਇਲਾਜ਼ ਦੀ ਜ਼ਰੂਰਤ - ਖਾਪ ਆਗੂ
ਕੰਗਨਾ ਦੀ ਸਾਂਸਦੀ ਬਰਖ਼ਾਸਤ ਕੀਤਾ ਜਾਵੇ - ਖਾਪ ਆਗੂ
ਪ੍ਰਦਰਸ਼ਨਕਾਰੀ ਕਿਸਾਨਾਂ ਬਾਰੇ ਬਾਲੀਵੁੱਡ ਅਦਾਕਾਰਾ ਤੇ ਸਾਂਸਦ ਕੰਗਨਾ ਰਣੌਤ ਦੀ ਵਿਵਾਦਤ ਟਿੱਪਣੀ
ਪ੍ਰਤੀ ਭਾਰੀ ਰੋਸ਼ ਹਰਿਨਾ ਦੇ ਕਿਸਾਨਾਂ ਤੇ ਖਾਪ ਪੰਚਾਇਤਾਂ ਚ ਨਜ਼ਰ ਆ ਰਿਹਾ ਹੈ |
ਜਿਸ ਦੇ ਚਲਦਿਆਂ ਜੀਂਦ ਦੇ ਵਿਚ ਕਿਸਾਨ ਸੰਗਠਨਾਂ ਤੇ ਖਾਪ ਆਗੂਆਂ ਨੇ
ਕੰਗਨਾ ਦਾ ਪੁਤਲਾ ਫੂਕ ਕੇ ਜ਼ਬਰਦਸਤ ਪ੍ਰਦਰਸ਼ਨ ਕੀਤਾ |
ਖਾਪ ਤੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੰਗਨਾ ਨੂੰ ਆਪਣੀ ਜ਼ੁਬਾਨ 'ਤੇ ਲਗਾਮ ਦੇਣਾ ਚਾਹੀਦਾ ਹੈ
ਇੰਝ ਜਾਪੁ ਰਿਹਾ ਹੈ ਕਿ ਕਿਸਾਨਾਂ ਨੂੰ ਬਲਾਤਕਾਰੀ ਕਹਿਣ ਵਾਲੀ ਕੰਗਨਾ ਦਾ ਮਾਨਸਿਕ ਸੰਤੁਲਨ ਵਿਗੜ ਚੁੱਕਾ ਹੈ
ਤੇ ਉਸਨੂੰ ਇਲਾਜ਼ ਦੀ ਜ਼ਰੂਰਤ ਹੈ |