ਪੜਚੋਲ ਕਰੋ
Amarnath Tragedy: ਅਮਰਨਾਥ 'ਚ ਬੱਦਲ ਫਟਣ ਕਾਰਨ ਹੁਣ ਤੱਕ ਕਈ ਮੌਤਾਂ ਅਜੇ ਵੀ ਲਾਪਤਾ ਨੇ ਲੋਕ- ਬਚਾਅ ਜਾਰੀ
ਅਮਰਨਾਥ 'ਚ ਬਚਾਅ ਕਾਰਜ ਜਾਰੀ: ਅਮਰਨਾਥ 'ਚ ਬੱਦਲ ਫਟਣ ਕਾਰਨ ਹੋਈ ਤਬਾਹੀ ਤੋਂ ਬਾਅਦ ਬਚਾਅ ਕਾਰਜ ਜਾਰੀ ਹੈ। ਇਸ ਬਾਰੇ NDRF ਦੇ ਡੀਜੀ ਅਤੁਲ ਕਰਵਲ ਨੇ ਕਿਹਾ ਕਿ 16 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲਗਪਗ 40 ਲੋਕ ਲਾਪਤਾ ਹਨ। ਬਚਾਅ ਕਾਰਜ ਸ਼ਾਮ 4.30 ਵਜੇ ਤੱਕ ਚੱਲਿਆ, ਫਿਰ ਮੀਂਹ ਕਾਰਨ ਬਚਾਅ ਕਾਰਜ ਰੋਕ ਦਿੱਤਾ ਗਿਆ ਅਤੇ ਸਵੇਰੇ 6 ਵਜੇ ਤੋਂ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ।
ਹੋਰ ਵੇਖੋ






















