ਪੜਚੋਲ ਕਰੋ
National Herald Case 'ਤੇ ਅਨੁਰਾਗ ਠਾਕੁਰ ਨੇ ਪੁੱਛਿਆ ਰਾਹੁਲ ਅਤੇ ਸੋਨੀਆ ਨੂੰ ਵੱਡਾ ਸਵਾਲ
ਈਡੀ (ED raid) ਨੇ ਨੈਸ਼ਨਲ ਹੈਰਾਲਡ (National Herald) ਦੇ ਦਫ਼ਤਰ 'ਤੇ ਛਾਪਾ ਮਾਰਿਆ। ਪਰ ਕਾਂਗਰਸ ਨੇ ਇਸ ਛਾਪੇਮਾਰੀ 'ਤੇ ਹਰ ਤਰ੍ਹਾਂ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਸਾਰੇ ਦੋਸ਼ਾਂ ਦਰਮਿਆਨ ਕੇਂਦਰੀ ਮੰਤਰੀ ਅਨੁਰਾਗ ਠਾਕੁਰ (Anurag Thakur) ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੇ ਘੁਟਾਲਾ ਨਹੀਂ ਕੀਤਾ ਤਾਂ ਰਾਹੁਲ ਅਤੇ ਸੋਨੀਆ ਜਾਂਚ ਤੋਂ ਕਿਉਂ ਡਰ ਰਹੇ ਹਨ।
ਹੋਰ ਵੇਖੋ






















