Bishnois unhappy with Eknath shinde| ਬਿਸ਼ਨੋਈ ਮਹਾਰਾਸ਼ਟਰ ਦੇ CM ਨਾਲ ਰੁੱਸੇ, ਮੁਆਫੀ ਮੰਗਣ ਲਈ ਕਿਹਾ
Bishnois unhappy with Eknath shinde| ਬਿਸ਼ਨੋਈ ਮਹਾਰਾਸ਼ਟਰ ਦੇ CM ਨਾਲ ਰੁੱਸੇ, ਮੁਆਫੀ ਮੰਗਣ ਲਈ ਕਿਹਾ
#Bishnois #Salmankhan #Eknathshinde #LawranceBishnoi #abpsanjha #abplive
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਇੱਕ ਗੱਲ ਬਿਸ਼ਨੋਈ ਸਮਾਜ ਨੂੰ ਪਸੰਦ ਨਹੀਂ ਆਈ ਹੈ, ਕਿਹਾ ਗਿਆ ਹੈ ਕਿ ਮੁੱਖ ਮੰਤਰੀ ਸਮਾਜ ਨੂੰ ਨੀਵਾਂ ਦਿਖਾਉਣ ਲਈ ਮੁਆਫੀ ਮੰਗਣ, ਦਰਅਸਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਸਲਮਾਨ ਖ਼ਾਨ ਦੇ ਪਰਿਵਾਰ ਨੂੰ ਮਿਲ ਕੇ ਬਾਹਰ ਆਏ ਅਤੇ ਜਦੋਂ ਸਵਾਲ ਹੋਇਆ ਕਿ ਬਿਸ਼ਨੋਈ ਵੱਲੋਂ ਵਾਰ ਵਾਰ ਸਲਮਾਨ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਬਿਸ਼ਨੋਈ ਨੂੰ ਅਸੀਂ ਖ਼ਤਮ ਕਰ ਦੇਵਾਂਗੇ ਪਰ ਜਿਸ ਤਰ੍ਹਾਂ ਨਾਲ ਬਿਸ਼ਨੋਈ ਲਫਜ਼ ਦਾ ਇਸਤੇਮਾਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਕੀਤਾ ਸੀ ਉਸ ਤੇ ਬਿਸ਼ਨੋਈ ਭਾਈਚਾਰੇ ਨੂੰ ਇਤਰਾਜ਼ ਹੈ






















