ਪੜਚੋਲ ਕਰੋ
Breaking- ਚੀਨ ਵੱਲੋਂ LAC ‘ਤੇ ਮੁੜ ਤੋਂ ਘੁਸਪੈਠ ਦੀ ਕੋਸ਼ਿਸ਼, ਭਾਰਤੀ ਫੌਜੀਆਂ ਨੇ ਕੀਤੀ ਨਾਕਾਮ
ਚੁਮਾਰ ‘ਚ ਭਾਰਤੀ ਫੌਜੀਆਂ ਨੇ ਘੁਸਪੈਠ ਨੂੰ ਕੀਤਾ ਨਾਕਾਮ, ਭਾਰਤੀ ਜਵਾਨਾਂ ਨੇ ਚੀਨ ਦੇ ਫੌਜੀਆਂ ਨੂੰ ਖਦੇੜਿਆ, ਚੀਨ ਵੱਲੋਂ LAC ‘ਤੇ ਮੁੜ ਤੋਂ ਘੁਸਪੈਠ ਦੀ ਕੋਸ਼ਿਸ਼, ਚੀਨ ਦੀਆਂ ਬਖ਼ਤਰਬੰਦ ਗੱਡੀਆਂ ਭਾਰਤ ਵੱਲ ਆ ਰਹੀਆਂ ਸਨ
ਹੋਰ ਵੇਖੋ






















