ਪੜਚੋਲ ਕਰੋ
ਕਿਸਾਨਾਂ ਦੀ ਅੱਜ ਤੋਂ ਭੁੱਖ ਹੜਤਾਲ ਹੋਈ ਸ਼ੁਰੂ, ਰੋਜ਼ਾਨਾਂ 11 ਕਿਸਾਨ 24 ਘੰਟੇ ਲਈ ਰੱਖਣਗੇ ਵਰਤ
ਇਹ ਤਸਵੀਰਾਂ ਦਿੱਲੀ ਦੇ ਸਿੰਘੂ ਬੌਰਡਰ ਦੀਆਂ ਨੇ ਜਿੱਥੇ ਅੱਜ ਤੋਂ ਕਿਸਾਨਾਂ ਦੀ ਲੜਕੀਵਾਰ ਭੁੱਖ ਹੜਤਾਲ ਸ਼ੁਰੂ ਹੋ ਗਈ ਹੈ । ਰੋਜਾਨਾ 11 ਕਿਸਾਨ 24 ਘੰਟੇ ਲਈ ਭੁੱਖ ਹੜਤਾਲ ਕਰਨਗੇ। 24 ਘੰਟੇ ਭੁੱਖੇ ਰਹਿਣ ਲਈ ਇਸੇ ਤਰ੍ਹਾ ਜਦੋਂ ਇਹਨਾਂ ਕਿਸਾਨਾਂ ਦਾ ਵਰਤ ਖ਼ਤਮ ਹੋਵੇਗਾ ਤਾਂ ਅਗਲੇ 11 ਕਿਸਾਨ ਇਸ ਜਗ੍ਹਾਂ 'ਤੇ ਬੈਠ ਜਾਣਗੇ ਤੇ ਭੁੱਖ ਹੜਤਾਲ ਸ਼ੁਰੂ ਕਰ ਦੇਣਗੇ ।
ਹੋਰ ਵੇਖੋ






















