ਪੜਚੋਲ ਕਰੋ
ਪਹਾੜਾਂ 'ਚ ਮੌਨਸੂਨ ਦੀ ਮਾਰ ਜਾਰੀ, ਲਾਹੌਲ ਸਪੀਤੀ 'ਚ ਚੂਲਿੰਗ ਨਾਲੇ 'ਚ ਆਇਆ ਹੜ੍ਹ
Flood in Himachal Pradesh: ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਜ਼ਿਲੇ 'ਚ ਸ਼ੁੱਕਰਵਾਰ ਨੂੰ ਆਏ ਹੜ੍ਹ ਕਾਰਨ ਸੜਕ ਜਾਮ (Road blocked) ਹੋ ਗਈ। ਰਾਜ ਆਫ਼ਤ ਪ੍ਰਬੰਧਨ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉਦੈਪੁਰ ਡਿਵੀਜ਼ਨ ਦੇ ਚੋਜਿੰਗ ਅਤੇ ਗੌਰੀ ਵਿੱਚ ਹੜ੍ਹਾਂ ਕਾਰਨ ਸੜਕ ਜਾਮ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਸੜਕ 'ਤੇ ਆਵਾਜਾਈ ਬਹਾਲ ਕਰਨ ਦਾ ਕੰਮ ਜਾਰੀ ਹੈ।
ਹੋਰ ਵੇਖੋ






















