ਪੜਚੋਲ ਕਰੋ
Gurnam Singh Chaduni 'ਤੇ ਸਵੇਰੇ ਐਕਸ਼ਨ, ਸ਼ਾਮੀ ਨੂੰ ਮਾਫੀ
ਗੁਰਨਾਮ ਚੜੂਨੀ ਨੂੰ ਸੰਯੁਕਤ ਕਿਸਾਨ ਮੋਰਚਾ ਨੇ ਕੀਤਾ ਸੀ ਸਾਈਡਲਾਈਨ
ਚੜੂਨੀ ਨੇ ਦਿੱਲੀ 'ਚ ਸਿਆਸੀ ਲੀਡਰਾਂ ਨਾਲ ਕੀਤੀ ਸੀ ਬੈਠਕ
ਅੰਦੋਲਨ ਲਈ ਸਿਆਸੀ ਸਮਰਥਨ ਨਹੀਂ ਲਿਆ - ਚੜੂਨੀ
ਸਿਆਸੀ ਸਮਰਥਨ ਦਾ ਗਲਤ ਪ੍ਰਚਾਰ ਹੋਇਆ - ਚੜੂਨੀ
ਸਾਨੂੰ ਕਿਸੇ ਦੇ ਸਮਰਥਨ ਦੀ ਲੋੜ ਨਹੀਂ ਪਈ - ਚੜੂਨੀ
ਸੰਯੁਕਤ ਕਿਸਾਨ ਮੋਰਚਾ ਨੇ ਸ਼ਾਮ ਵੇਲੇ ਚੜੂਨੀ ਨਾਲ ਕੀਤੀ ਸੁਲਹ
ਚੜੂਨੀ ਖਿਲਾਫ ਸ਼ੁਰੂ ਹੋਇਆ ਵਿਵਾਦ ਹੁਣ ਖਤਮ
ਹੋਰ ਵੇਖੋ






















