ਪੜਚੋਲ ਕਰੋ
ਓਮ ਪ੍ਰਕਾਸ਼ ਚੌਟਾਲਾ ਦੀ ਸਜ਼ਾ ਹੋਈ ਪੂਰੀ ਹੋਣ ਤੋਂ ਬਾਅਦ ਦੇਖੋ ਕਿੰਝ ਹੋਇਆ ਸਵਾਗਤ
ਓਮ ਪ੍ਰਕਾਸ਼ ਚੌਟਾਲਾ ਦੀ ਸਜ਼ਾ ਹੋਈ ਪੂਰੀ
ਤਿਹਾੜ ਜ਼ੇਲ੍ਹ ਤੋਂ ਰਿਹਾ ਹੋਏ ਹਰਿਆਣਾ ਦੇ ਸਾਬਕਾ CM
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਨੇ ਓਪੀ ਚੌਟਾਲਾ
JBT ਘੁਟਾਲੇ ‘ਚ ਹੋਈ ਸੀ 10 ਸਾਲ ਦੀ ਕੈਦ
ਡਿਪਟੀ CM ਦੁਸ਼ਿਯੰਤ ਚੌਟਾਲਾ ਦੇ ਦਾਦਾ ਨੇ ਓਪੀ ਚੌਟਾਲਾ
ਪਹਿਲਾਂ ਹੀ ਪੈਰੋਲ ’ਤੇ ਸਨ ਓਮ ਪ੍ਰਕਾਸ਼ ਚੌਟਾਲਾ
ਹਸਪਤਾਲ ‘ਚ ਜ਼ੇਰ-ਏ-ਇਲਾਜ ਹੋਣ ਕਰਕੇ ਪੈਰੋਲ ‘ਤੇ ਸੀ ਓਪੀ ਚੌਟਾਲਾ
2013 ‘ਚ ਓਪੀ ਚੌਟਾਲਾ ਤੇ ਅਜੇ ਚੌਟਾਲਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ
22 ਜਨਵਰੀ 2013 ਨੂੰ10 ਸਾਲ ਦੀ ਸਜ਼ਾ ਸੁਣਾਈ ਗਈ
4 ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹੇ ਨੇ ਓਪੀ ਚੌਟਾਲਾ
Tags :
Om Parkash Chautalaਹੋਰ ਵੇਖੋ






















