ਪੜਚੋਲ ਕਰੋ
ਪ. ਬੰਗਾਲ ‘ਚ ਧੂਆਂਧਾਰ ਪ੍ਰਚਾਰ ਖਤਮ, ਜਾਣੋ ਪਹਿਲੇ ਪੜਾਅ ਦੀਆਂ ਕਦੋ ਪੈਣਗੀਆਂ ਵੋਟਾਂ ?
ਪਹਿਲੇ ਦੌਰ ਦੀਆਂ ਵੋਟਾਂ ਲਈ ਰੁਕਿਆ ਚੋਣ ਪ੍ਰਚਾਰ
ਅਸਮ ਅਤੇ ਪ. ਬੰਗਾਲ ‘ਚ ਰੁਕ ਗਿਆ ਚੋਣ ਪ੍ਰਚਾਰ
27 ਮਾਰਚ ਨੂੰ ਪਹਿਲੇ ਪੜਾਅ ਦੀ ਵੋਟਿੰਗ ਹੋਵੇਗੀ
ਪ. ਬੰਗਾਲ ਦੀਆਂ 30 ਅਤੇ ਅਸਮ ਦੀਆਂ 47 ਸੀਟਾਂ ‘ਤੇ ਵੋਟਿੰਗ
ਪ. ਬੰਗਾਲ ‘ਚ 8 ਪੜਾਵਾਂ ‘ਚ ਪੈਣੀਆਂ ਨੇ ਵੋਟਾਂ
ਪ. ਬੰਗਲ ‘ਚ ਇਸ ਵਾਰ ਬੀਜੇਪੀ ਅਤੇ ਟੀਐੱਮਸੀ ‘ਚ ਟੱਕਰ
ਅਸਮ ‘ਚ ਤਿੰਨ ਪੜਾਵਾਂ ‘ਚ ਪੈਣਗੀਆਂ ਵੋਟਾਂ
ਹੋਰ ਵੇਖੋ

















