ਪੜਚੋਲ ਕਰੋ
ਭਾਰਤ ਦੀ GDP 'ਚ ਗਿਰਾਵਟ ਦਾ ਅਸਰ ਕਿੱਥੇ ਕੀ ਪਏਗਾ ?
#GDP #India #Growth
ਮਾਈਨਸ 23.9 ਫੀਸਦੀ ਨਾਲ ਮੂਧੇ-ਮੂੰਹ ਡਿੱਗੀ GDP, ਇਸ ਤਿਮਾਹੀ ਦਾ GDP ਅੰਕੜਾ -23.9 ਫੀਸਦ, ਵਿੱਤੀ ਸਾਲ 2020-21 ਅਪ੍ਰੈਲ ਤੋਂ ਜੂਨ ਦੇ ਅੰਕੜੇ, GDP 'ਚ 40 ਸਾਲ ਬਾਅਦ ਆਈ ਵੱਡੀ ਗਿਰਾਵਟ ਭਾਰਤ ਦੇ ਨਾਲ ਨਾਲ ਅਮਰੀਕਾ, ਜਾਪਾਨ ਸਣੇ ਕਈ ਦੇਸ਼ਾਂ ਦੀ GDP ਡਿੱਗੀ, ਖਾਦ ਨੂੰ ਛੱਡ ਕੇ 7 ਖੇਤਰਾਂ ਦੇ ਉਤਪਾਦਨ 'ਚ ਗਿਰਾਵਟ, ਲੌਕਡਾਊਨ ਕਾਰਨ ਉਦਯੋਗਿਕ ਉਤਪਾਦਨ ਘਟਿਆ, ਰੁਜ਼ਗਾਰ ਦੇ ਅੰਕੜਿਆਂ 'ਚ ਵੀ ਵੱਡੀ ਗਿਰਾਵਟ ਆਈ.ਪੰਜਾਬੀ ਭਾਸ਼ਾ 'ਚ ਹਰ ਛੋਟੀ ਤੇ ਵੱਡੀ ਖ਼ਬਰ ਵੇਖਣ ਲਈ ਜੁੜੇ ਰਹੋ ਏਬੀਪੀ ਸਾਂਝਾ ਦੇ ਨਾਲ।

ਹੋਰ ਵੇਖੋ