Arvind Kejriwal's jail routine |ਜੇਲ੍ਹ 'ਚ ਕੇਜਰੀਵਾਲ ,ਤਿਹਾੜ ਵਿੱਚ ਕਿਵੇਂ ਲੰਘੀ ਰਾਤ ?
Arvind Kejriwal's jail routine |ਜੇਲ੍ਹ 'ਚ ਦਿੱਲੀ ਸਰਕਾਰ, ਤਿਹਾੜ ਵਿੱਚ ਕਿਵੇਂ ਲੰਘੀ ਕੇਜਰੀਵਾਲ ਦੀ ਰਾਤ ?
#tiharjail #ed #enforcementdirectorate #Loksabhaelection #CMMann #Bhagwantmann #AAP #Arvindkejriwal #RavneetBittu #RajaWarring #Congress #PartapBajwa #PMModi #Punjab #BJP #abpsanjha #abpLive
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣ ਤਿਹਾੜ ਜੇਲ੍ਹ ਵਿੱਚ ਹਨ, ਜੇਲ੍ਹ ਨੰਬਰ ਦੋ ਵਿੱਚ ਮੁੱਖ ਮੰਤਰੀ ਨੂੰ ਰੱਖਿਆ ਗਿਆ ਜਿੱਥੇ ਉਹ ਅਗਲੇ ਦੋ ਹਫਤੇ ਨਿਆਇਕ ਹਿਰਾਸਤ ਦੌਰਾਨ ਰਹਿਣਗੇ,ਜਾਣਕਾਰੀ ਮੁਤਾਬਿਕ ਕੇਜਰੀਵਾਲ ਇੱਥੇ ਹੋਰ ਹਵਾਲਾਤੀਆਂ ਦੀ ਤਰ੍ਹਾਂ ਹੀ ਰਹਿਣਗੇ, ਹਲਾਕਿ ਦਿਨ ਵਿੱਚ ਇੱਕ ਵਾਰ ਫੋਨ ਤੇ ਪਰਿਵਾਰ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਹੋਵੇਗੀ, ਸੂਤਰਾਂ ਮੁਤਾਬਿਕ ਵੈਸੇ ਕੇਜਰੀਵਾਲ ਹੋਰ ਹਵਾਲਾਤੀਆਂ ਵਾਂਗ ਹੀ ਆਪਣੇ ਦਿਨ ਦੀ ਸ਼ੁਰੂਆਤ ਕਰਿਆ ਕਰਨਗੇ|






















