Haryana Breaking news | ਟੁੱਟ ਗਈ ਤੜੱਕ ਕਰਕੇ, ਖੱਟਰ ਸਣੇ ਸਾਰੀ ਕੈਬੀਨੇਟ ਦੇਵੇਗੀ ਅਸਤੀਫਾ ?
Haryana Breaking news | ਟੁੱਟ ਗਈ ਤੜੱਕ ਕਰਕੇ, ਖੱਟਰ ਸਣੇ ਸਾਰੀ ਕੈਬੀਨੇਟ ਦੇਵੇਗੀ ਅਸਤੀਫਾ ?
#Haryana #BJP #LokSabhaElections #ManoharLalKhattar #Breaking #JJP #abpsanjha
ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਵਿੱਚ ਬੀਜੇਪੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਬੀਜੇਪੀ ਤੇ ਜੇਜੇਪੀ ਦਾ ਗੱਠਜੋੜ ਟੁੱਟ ਰਿਹਾ ਹੈ। ਸੂਤਰਾਂ ਮੁਤਾਬਕ ਜੇਜੇਪੀ ਨੇ ਵੱਖ ਹੋਣ ਦਾ ਫੈਸਲਾ ਲੈ ਲਿਆ ਬੱਸ ਹੁਣ ਸਿਰਫ ਇਸ ਦਾ ਰਸਮੀ ਐਲਾਨ ਹੋਣਾ ਬਾਕੀ ਹੈ। ਇਸ ਦਾ ਕਾਰਨ ਲੋਕ ਸਭਾ ਸੀਟਾਂ 'ਤੇ ਸਹਿਮਤੀ ਨਾ ਬਣਨਾ ਮੰਨਿਆ ਜਾ ਰਿਹਾ ਹੈ। ਉਧਰ, ਪੂਰੇ ਸਿਆਸੀ ਉਥਲ-ਪੁਥਲ ਦੇ ਵਿਚਕਾਰ ਹਰਿਆਣਾ ਰਾਜ ਭਵਨ ਵਿੱਚ ਵੀ ਅਲਰਟ ਹੈ।ਇਸ ਵਿੱਚ ਪਾਰਟੀ ਦੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਤੋਂ ਇਲਾਵਾ ਸਰਕਾਰ ਦਾ ਸਮਰਥਨ ਕਰ ਰਹੇ ਆਜ਼ਾਦ ਵਿਧਾਇਕਾਂ ਨੂੰ ਵੀ ਬੁਲਾਇਆ ਗਿਆ। ਰਾਤ ਨੂੰ ਹੋਈ ਚਰਚਾ ਤੋਂ ਬਾਅਦ ਮੁੱਖ ਮੰਤਰੀ ਨੇ ਮੰਗਲਵਾਰ ਸਵੇਰੇ 11 ਵਜੇ ਮੁੜ ਸਾਰੇ ਮੰਤਰੀਆਂ ਤੇ ਵਿਧਾਇਕਾਂ ਦੀ ਮੀਟਿੰਗ ਬੁਲਾ ਲਈ।






















