Breaking | ਕੇਜਰੀਵਾਲ ਨੂੰ HC ਤੋਂ ਝਟਕਾ -ਜੇਲ੍ਹ ਤੋਂ ਬਾਹਰ ਨਹੀਂ ਆਉਣਗੇ ਕੇਜਰੀਵਾਲ
Breaking | ਕੇਜਰੀਵਾਲ ਨੂੰ HC ਤੋਂ ਝਟਕਾ -ਜੇਲ੍ਹ ਤੋਂ ਬਾਹਰ ਨਹੀਂ ਆਉਣਗੇ ਕੇਜਰੀਵਾਲ
ਵੱਡੀ ਖ਼ਬਰ - ਕੇਜਰੀਵਾਲ ਨੂੰ HC ਤੋਂ ਝਟਕਾ
HC ਨੇ ਕੇਜਰੀਵਾਲ ਦੀ ਜ਼ਮਾਨਤ 'ਤੇ ਰੋਕ ਲਗਾਈ
ਜੇਲ੍ਹ ਤੋਂ ਬਾਹਰ ਨਹੀਂ ਆਉਣਗੇ ਕੇਜਰੀਵਾਲ
ਰਾਊਜ਼ ਐਵੇਨਿਊ ਕੋਰਟ ਨੇ ਦਿੱਤੀ ਸੀ ਜ਼ਮਾਨਤ
ਇਸ ਵੇਲੇ ਦੀ ਵੱਡੀ ਖਬਰ
CM ਕੇਜਰੀਵਾਲ ਨੂੰ HC ਤੋਂ ਝਟਕਾ ਲੱਗਾ ਹੈ
ਕਥਿਤ ਸ਼ਰਾਬ ਘੁਟਾਲੇ ਮਾਮਲੇ 'ਚ ਨਿਚਲੀ ਅਦਾਲਤ ਵਲੋਂ
CM ਕੇਜਰੀਵਾਲ ਨੂੰ ਦਿੱਤੀ ਜ਼ਮਾਨਤ 'ਤੇ HC ਨੇ ਰੋਕ ਲਗਾ ਦਿੱਤੀ ਹੈ |
ਦੱਸ ਦਈਏ ਕਿ ਉਕਤ ਮਾਮਲੇ ਚ 20 ਜੂਨ ਨੂੰ ਰਾਊਜ਼ ਐਵੇਨਿਊ ਕੋਰਟ ਨੇ
ਕੇਜਰੀਵਾਲ ਨੂੰ ਵੱਡੀ ਰਾਹਤ ਦਿੱਤੀ ਸੀ
ਤੇ ਇਕ ਲੱਖ ਦੇ ਨਿੱਜੀ ਮੁਚਲਕੇ 'ਤੇ ਜ਼ਮਾਨਤ ਦੇ ਦਿੱਤੀ ਸੀ |
ਲੇਕਿਨ ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ED HC ਗਈ
ਜਿਥੇ CM ਕੇਜਰੀਵਾਲ ਨੂੰ ਦਿੱਤੀ ਜ਼ਮਾਨਤ 'ਤੇ HC ਨੇ ਰੋਕ ਲਗਾ ਦਿੱਤੀ ਹੈ |
ਸੋ ਫਿਲਹਾਲ ਤਿਹਾੜ ਜੇਲ੍ਹ ਚ ਹੀ ਰਹਿਣਗੇ CM ਕੇਜਰੀਵਾਲ |






















