Mohinder Singh Kaypee| ਕਾਂਗਰਸ ਨੂੰ ਲੱਗ ਸਕਦਾ ਇੱਕ ਹੋਰ ਵੱਡਾ ਝਟਕਾ ?
Mohinder Singh Kaypee| ਕਾਂਗਰਸ ਨੂੰ ਲੱਗ ਸਕਦਾ ਇੱਕ ਹੋਰ ਵੱਡਾ ਝਟਕਾ ?
#MohinderSinghKaypee #jalandhar #SukhbirBadal #PunjabCongress #LokSabhapolls #Indiangeneralelection #loksabhaelection2024 #BhagwantMann #cmmann #Punjab #PunjabNews #ABPSanjha #ABPNews #ABPLIVE
ਪੰਜਾਬ ਚ ਕਾਂਗਰਸ ਨੂੰ ਇੱਕ ਹੋਰ ਝਟਕਾ ਲੱਗ ਸਕਦੈ, ਕਾਂਗਰਸ ਦੇ ਸੀਨੀਅਰ ਲੀਡਰ Mohinder KP ਪਾਰਟੀ ਨੂੰ ਅਲਵਿਦਾ ਆਖ ਸਕਦੇ ਨੇ, ਕਿਆਸਰਾਈਆਂ ਨੇ ਕਿ Mohinder KP ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋਣਗੇ, ਅਕਾਲੀ ਦਲ Mohinder KP ਨੂੰ ਜਲੰਧਰ ਤੋਂ ਆਪਣਾ ਉਮੀਦਵਾਰ ਬਣਾ ਸਕਦੈ, Mohinder KP ਜਲੰਧਰ ਤੋਂ 2009 ਚ ਐੱਮਪੀ ਰਹਿ ਚੁੱਕੇ ਨੇ, ਉਹ ਤਿੰਨ ਵਾਰ ਵਿਧਾਇਕ, ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ, ਪਵਨ ਕੁਮਾਰ ਟੀਨੂੰ ਦੇ ਆਪ ਚ ਜਾਣ ਬਾਅਦ ਅਕਾਲੀ ਦਲ ਨੂੰ ਜਲੰਧਰ ਤੋਂ ਉਮੀਦਵਾਰ ਦੀ ਤਲਾਸ਼ ਐ, ਅਜਿਹੇ ਚ ਜੇਕਰ Mohinder KP ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੁੰਦੇ ਤਾਂ ਅਕਾਲੀ ਦਲ ਉਨ੍ਹਾਂ ਨੂੰ ਜਲੰਧਰ ਤੋਂ ਆਪਣਾ ਉਮੀਦਵਾਰ ਬਣਾ ਸਕਦੈ,
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: / abpsanjha
Facebook: / abpsanjha
Twitter: / abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...