ਪੜਚੋਲ ਕਰੋ
Navjot sidhu at Kartarpur | 'ਮਾਵਾਂ ਦੇ ਵੈਣਾਂ ਦਾ ਮੁਕਾਬਲਾ, ਰੋਂਦੀਆਂ ਮਾਸੂਮ ਧੀਆਂ ਭੈਣਾਂ ਦਾ ਮੁਕਾਬਲਾ'
Navjot sidhu at Kartarpur | 'ਮਾਵਾਂ ਦੇ ਵੈਣਾਂ ਦਾ ਮੁਕਾਬਲਾ, ਰੋਂਦੀਆਂ ਮਾਸੂਮ ਧੀਆਂ ਭੈਣਾਂ ਦਾ ਮੁਕਾਬਲਾ'
#GurdwaraKartarpurSahib #Gurdwara #KartarpurSahib #KartarpurCorridor #NavjotSidhu #Rajawarring #Pakistan #ImranKhan #Punjab #PunjabNews #ABPSanjha #ABPNews #ABPLIVE
ਨਵਜੋਤ ਸਿੰਘ ਸਿੱਧੂ ਲੰਘੇ ਕੱਲ੍ਹ ਕਰਤਾਰਪੁਰ ਸਾਹਿਬ ਨਤਮਸਤਕ ਹੋ ਕੇ ਆਏ ਨੇ ਅਤੇ ਜਾਣ ਤੋਂ ਪਹਿਲਾਂ ਵੀ ਅਤੇ ਆਉਣ ਤੋਂ ਬਾਅਦ ਵੀ ਮੰਗ ਕੀਤੀ ਹੈ ਕਿ ਪਾਕਿਸਤਾਨ ਅਤੇ ਭਾਰਤ ਦਰਮਿਆਨ ਵਪਾਰ ਹੋਣਾ ਚਾਹੀਦਾ , ਸਿੱਧੂ ਦੀ ਦਲੀਲ ਦਿੱਤੀ ਹੈ ਕਿ ਨਾ ਸਿਰਫ ਪੰਜਾਬ ਸਗੋਂ ਪੂਰੇ ਮੁਲਕ ਲਈ ਇਹ ਲਾਹੇਵੰਦ ਹੋਵੇਗਾ |
ਹੋਰ ਵੇਖੋ






















