Exise 'Scam'| 'ਦਿੱਲੀ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ, AAP ਰੱਖੇ ਤਿਆਰੀ , ਹੋਵੇਗਾ ਹਿਸਾਬ'
Exise 'Scam'| 'ਦਿੱਲੀ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ, AAP ਰੱਖੇ ਤਿਆਰੀ , ਹੋਵੇਗਾ ਹਿਸਾਬ'
#ManjinderSirsa #Harpalcheema #ED #EnforcementDirectorate #Delhi #CMMann #Bhagwantmann #Punjab #aap #PMModi #ArvindKejriwal #excisepolicycase #bjp #abplive #abpsanjha
ਬੀਜੇਪੀ ਲੀਡਰ ਮਨਜਿੰਦਰ ਸਿਰਸਾ ਨੇ ਕਿਹਾ ਹੈ ਕਿ ਦਿੱਲੀ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ, ਆਮ ਆਮਦੀ ਪਾਰਟੀ ਰੱਖੇ ਤਿਆਰੀ, ਦਰਅਸਲ ਅੱਜ ਪੰਜਾਬ ਦੇ ਐਕਸਾਈਜ਼ ਕਮਿਸ਼ਨਰ ਵਰੁਣ ਰੂਜ਼ਮ ਦੀ ਰਿਹਾਇਸ਼ ਤੇ ਈਡੀ ਪਹੁੰਚੀ , ਰੇਡ ਕੀਤੀ ਅਤੇ ਇਧਰ ਬੀਜੇਪੀ ਨੇ ਆਮ ਆਦਮੀ ਪਾਰਟੀ ਨੂੰ ਘੇਰਣਾ ਸ਼ੁਰੂ ਕਰ ਦਿੱਤਾ, ਸਿਰਸਾ ਦਾ ਇਲਜ਼ਾਮ ਹੈ ਕਿ ਜਿੰਨਾਂ ਲੋਕਾਂ ਨੇ ਦਿੱਲੀ ਦੀ ਪੌਲਿਸੀ ਬਣਾਈ ਸੀ ਉਹੀ ਪੰਜਾਬ ਵਾਲੀ ਪੌਲਿਸੀ ਵਿੱਚ ਵੀ ਸ਼ਾਮਿਲ ਹਨ |ਵੈਸੇ ਅਜਿਹੇ ਇਲਜ਼ਾਮ ਪਹਿਲਾਂ ਵੀ ਕਈ ਵਾਰ ਲੱਗੇ ਨੇ ਅਤੇ ਆਮ ਆਮਦੀ ਪਾਰਟੀ ਨੇ ਇੰਨਾਂ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੱਤਾ |






















