ਪੜਚੋਲ ਕਰੋ
Defamation Case | | CM ਮਾਨ ਖਿਲਾਫ਼ ਅੱਜ ਹੋਵੇਗਾ ਕੇਸ ,ਸੁਖਬੀਰ ਬਾਦਲ ਠੋਕਣਗੇ ਮਾਣਹਾਨੀ ਦਾ ਦਾਅਵਾ
CM Mann Vs Sukhbir Badal| CM ਮਾਨ ਖਿਲਾਫ਼ ਅੱਜ ਹੋਵੇਗਾ ਮਾਣਹਾਨੀ ਦਾ ਕੇਸ ,ਸੁਖਬੀਰ ਬਾਦਲ ਵੱਲੋਂ ਦਿੱਤਾ ਅਲਟੀਮੇਟਮ ਮੁੱਕਿਆ
#DefamationCase #BhagwantMann #AAPPunjab #SukhbirSinghBadal #ShiromaniAkaliDal #ABPSanjha #ABPNews #ABPLIVE
ਸੁਖਬੀਰ ਬਾਦਲ ਨੇ ਭਗਵੰਤ ਮਾਨ ਨੂੰ ਜੋ ਅਲਟੀਮੇਟਮ ਦਿੱਤਾ ਸੀ ਉਸ ਦਾ ਵਕਤ ਮੁੱਕਿਆ ਕਾਫੀ ਦਿਨ ਲੰਘ ਗਏ ਨੇ ਇਸੇ ਲਈ ਬਾਦਲ ਅੱਜ ਮੁਕਤਸਰ ਚ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਵਾਉਣਗੇ , ਸੁਖਬੀਰ ਸਿੰਘ ਬਾਦਲ ਨੇ ਇਲਜ਼ਾਮ ਲਾਇਆ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਾਦਲ ਪਰਿਵਾਰ ਦੇ ਮਾਣ-ਸਨਮਾਨ ਨੂੰ ਢਾਹ ਲਾਇਆ ਗਿਆ ਅਤੇ ਕੂੜ ਪ੍ਰਚਾਰ ਕੀਤਾ |
ਹੋਰ ਵੇਖੋ






















