Fazilka Child In Borewell | ਦਾਣਾ ਮੰਡੀ ਦੇ ਬੋਰਵੈਲ 'ਚ ਡਿੱਗਿਆ 5 ਸਾਲ ਦਾ ਬੱਚਾ, ਵੇਖੋ ਪ੍ਰਸ਼ਾਸਨ ਦੀ ਚੁਸਤੀ
Fazilka Child In Borewell | ਦਾਣਾ ਮੰਡੀ ਦੇ ਬੋਰਵੈਲ 'ਚ ਡਿੱਗਿਆ 5 ਸਾਲ ਦਾ ਬੱਚਾ, ਵੇਖੋ ਪ੍ਰਸ਼ਾਸਨ ਦੀ ਚੁਸਤੀ
ਫ਼ਾਜ਼ਿਲਕਾ 'ਚ ਹਾਦਸਾ
ਦਾਣਾ ਮੰਡੀ ਦੇ ਬੋਰਵੈਲ 'ਚ ਡਿੱਗਿਆ 5 ਸਾਲ ਦਾ ਬੱਚਾ
ਰੈਸਕਿਊ ਤੋਂ ਬਾਅਦ ਬੱਚੇ ਨੂੰ ਕੱਢਿਆ ਗਿਆ ਬਾਹਰ
ਪ੍ਰਸ਼ਾਸਨ ਵਲੋਂ ਘਟਨਾ ਦੀ ਜਾਂਚ
ਪ੍ਰਸ਼ਾਸਨ ਨੇ ਅੱਧੇ ਘੰਟੇ 'ਚ ਕੀਤਾ ਸਫ਼ਲ ਰੈਸਕਿਊ ਅਪ੍ਰੇਸ਼ਨ
ਫਾਜ਼ਿਲਕਾ ਦੀ ਵਿਚ ਵੱਡਾ ਹਾਦਸਾ ਹੋਇਆ ਹੈ
ਜਿਥੇ ਦਾਣਾ ਮੰਡੀ ਸਥਿਤ ਬੋਰਵੈਲ ਦੇ ਵਿੱਚ 5 ਸਾਲ ਦਾ ਬੱਚਾ ਡਿੱਗ ਪਿਆ l
ਜਿਸ ਦਾ ਪਤਾ ਜਿਵੇਂ ਹੀ ਪ੍ਰਸ਼ਾਸਨ ਨੂੰ ਲੱਗਿਆ ਮੌਕੇ ਤੇ ਰੈਸਕਿਊ ਓਪਰੇਸ਼ਨ ਚਲਾਇਆ ਗਿਆ |
jcb ਮਸ਼ੀਨਾਂ ਤੇ ਕਦੀ ਮਸ਼ੱਕਤ ਨਾਲ ਬੱਚੇ ਨੂੰ ਬਾਹਰ ਕੱਢਿਆ ਗਿਆ ਹੈ l
ਜਿਸ ਨੂੰ ਫਾਜ਼ਲਕਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਕਿ ਇਸ ਥਾਂ ਤੇ ਪਾਣੀ ਵਾਲਾ ਨਲਕਾ ਲੱਗਿਆ ਹੋਇਆ ਸੀ
ਜਿਸ ਨੂੰ ਪੁੱਟਣ ਤੋਂ ਬਾਅਦ ਬੋਰਵੈਲ ਖਾਲੀ ਛੱਡ ਦਿੱਤਾ ਗਿਆ।
ਫਿਲਹਾਲ ਪ੍ਰਸ਼ਾਸਨ ਵੱਲੋਂ ਇਸ ਤੇ ਵੀ ਜਾਂਚ ਕੀਤੀ ਜਾ ਰਹੀ
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।