ਪੜਚੋਲ ਕਰੋ
Advertisement
Barnala | ਸ਼ਮਸ਼ਾਨ 'ਚ ਲਟਕਦਾ ਮਿਲਿਆ ਦੁਸਹਿਰਾ ਦੇਖਣ ਗਿਆ ਨੌਜਵਾਨ
Barnala | ਸ਼ਮਸ਼ਾਨ 'ਚ ਲਟਕਦਾ ਮਿਲਿਆ ਦੁਸਹਿਰਾ ਦੇਖਣ ਗਿਆ ਨੌਜਵਾਨ
#Crime #Horror #Barnala #Abplive
ਬਰਨਾਲਾ ਦੇ ਪਿੰਡ ਪੱਖੋ ਕਲਾਂ ਚ ਉਦੋਂ ਸਹਿਮ ਦਾ ਮਾਹੌਲ ਬਣ ਗਿਆ
ਜਦ ਪਿੰਡ ਦੇ ਸਮਸ਼ਾਨਘਾਟ 'ਚ ਇਕ ਨੌਜਾਵਾਲ ਦੀ ਲਾਸ਼ ਲਟਕਦੀ ਮਿਲੀ।
ਮ੍ਰਿਤਕ ਦੀ ਪਛਾਣ 20 ਸਾਲਾ ਮੇਲਾ ਸਿੰਘ ਉਰਫ ਹਨੀ ਵਜੋਂ ਹੋਈ ਹੈ।
ਜੋ 24 ਅਕਤੂਬਰ ਨੂੰ ਦੁਸਹਿਰਾ ਦੇਖਣ ਲਈ ਤਪਾ ਮੰਡੀ ਗਿਆ ਸੀ ਪਰ ਘਰ ਨਹੀਂ ਪਰਤਿਆ
25 ਅਕਤੂਬਰ ਦੀ ਸਵੇਰ ਪਿੰਡ ਦੇ ਸਮਸ਼ਾਨਘਾਟ 'ਚ ਹਨੀ ਦੀ ਲਾਸ਼ ਲਟਕਦੀ ਮਿਲੀ।
ਪਰਿਵਾਰ ਨੇ ਸ਼ੱਕ ਜਤਾਇਆ ਹੈ ਕਿ ਹਨੀ ਦਾ ਕਤਲ ਕਰਕੇ ਫਾਹਾ ਲਿਆ ਗਿਆ ਹੈ। ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |
ਪੰਜਾਬ
Sunil Jakhar| ਅੰਮ੍ਰਿਤਪਾਲ ਸਿੰਘ 'ਤੇ ਕੀ ਬੋਲੇ ਸੁਨੀਲ ਜਾਖੜ ?
View More
Advertisement
ਟਾਪ ਹੈਡਲਾਈਨ
ਬਾਲੀਵੁੱਡ
ਦੇਸ਼
ਦੇਸ਼
ਪੰਜਾਬ
Advertisement
Advertisement
ਟ੍ਰੈਂਡਿੰਗ ਟੌਪਿਕ
Advertisement