ਪੜਚੋਲ ਕਰੋ
Akali Dal ਦੇ ਗੱਡੇ ਨੂੰ Vidhan Sabha ਦੇ ਰਾਹ 'ਤੇ ਰੋਕੀਆ | Bikram Majithia
ਅਕਾਲੀ ਦਲ ਦੇ ਲੀਡਰ ਗੱਡੇ ‘ਤੇ ਪਹੁੰਚੇ ਵਿਧਾਨ ਸਭਾ
ਪੈਟਰੋਲ ਅਤੇ ਮਹਿੰਗਾਈ ਦੇ ਮੁੱਦੇ ‘ਤੇ ਕੀਤਾ ਮੁਜ਼ਾਹਰਾ
ਵਿਧਾਨ ਸਭਾ ਦੇ ਬਜਟ ਇਜਲਾਸ ਦਾ ਚੌਥਾ ਦਿਨ
8 ਮਾਰਚ ਨੂੰ ਸਰਕਾਰ ਨੇ ਪੇਸ਼ ਕਰਨਾ ਬਜਟ
1 ਮਾਰਚ ਤੋਂ ਸ਼ੁਰੂ ਹੋਇਆ ਇਜਲਾਸ 10 ਮਾਰਚ ਤੱਕ ਚੱਲੇਗਾ
ਸਰਕਾਰ ਦੇ ਖ਼ਿਲਾਫ ਅਕਾਲੀ ਦਲ ਦਾ ਅਨੋਖਾ ਮੁਜ਼ਾਹਰਾ
ਕੈਪਟਨ, ਮਨਪ੍ਰੀਤ ਬਾਦਲ ਖ਼ਿਲਾਫ ਕੀਤਾ ਪ੍ਰਦਰਸ਼ਨ
ਨਰੇਂਦਰ ਮੋਦੀ ਅਤੇ ਅਮਿਤ ਸ਼ਾਹ ਖ਼ਿਲਾਫ ਵੀ ਕੀਤਾ ਮੁਜ਼ਾਹਰਾ
ਹੋਰ ਵੇਖੋ






















