ਪੜਚੋਲ ਕਰੋ
Advertisement
Gidharbaha ਪਹੁੰਚੇ Aman Arora ਨੇ 34.5 ਕਰੋੜ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ
Gidharbaha ਪਹੁੰਚੇ Aman Arora ਨੇ 34.5 ਕਰੋੜ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ
ਗਿਦੜਬਾਹਾਂ ਵਿੱਚ ਸਿਵਰੇਜ ਦੀ ਸਮਸਿਆ ਤੋਂ ਜਲਦ ਹੋਵੇਗੀ ਠੀਕ : ਅਮਨ ਅਰੋੜਾ
ਰਵਨੀਤ ਬਿੱਟੂ ਦੇ ਰਾਹੁਲ ਗਾਂਧੀ ਦੇ ਬਿਆਨ ਤੇ ਅਮਨ ਅਰੋੜਾ ਨੇ ਕਿਹਾ ਇਸ ਨਾਲ ਦੇਸ਼ ਜਾਂ ਸੂਬੇ ਦਾ ਕੋਈ ਭਲਾ ਨਹੀਂ ਹੋਣਾ ਕਮ ਕਰਨ ਦੀ ਬਜਾਏ ਦੋਨੋਂ ਪਾਰਟੀਆਂ ਕਰ ਰਹੀਆਂ ਨੇ ਬਿਆਨ ਬਾਜੀ। ਦੋਨੋਂ ਰਵਾਇਤੀ ਪਾਰਟੀਆਂ ਨੂੰ ਵਡੇ ਵਡੇ ਲੀਡਰ ਦੇਣ ਦੇ ਬਾਵਜੂਦ ਗਿਦੜਬਾਹਾਂ ਦੇ ਹਾਲਤ ਤਰਸ ਯੋਗ। 34 ਕਰੋੜ 50 ਲੱਖ ਦੇ ਕਰੀਬ ਵਿਕਾਸ ਕਾਰਜਾਂ ਦੇ ਰਹੇ ਨੀਹ ਪਥਰ
ਸ਼੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਵਿਖੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਕਾਸ ਕਾਰਜਾਂ ਦਾ ਨੀਹ ਪਥਰ ਰੱਖਿਆ। ਇਸ ਦੌਰਾਨ 34 ਕਰੋੜ 50 ਲੱਖ ਦੀ ਲਾਗਤ ਨਾਲ ਵੱਖ ਵੱਖ ਪਿੰਡਾਂ ਦੇ ਕੰਮ ਸ਼ੁਰੂ ਕਰਵਾਏ ਗਏ। ਸ਼੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਵਿਖੇ ਪਿੰਡਾਂ ਵਿਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਿੰਡਾਂ ਦੇ ਚਹੁੰਪੱਖੀ ਵਿਕਾਸ ਲਈ ਵਚਨਬੱਧ ਹੈ। ਇਸ ਤਹਿਤ ਗਿੱਦੜਬਾਹਾ ਹਲਕੇ ਦੇ ਵਿਕਾਸ ਕਾਰਜ ਹੋ ਰਹੇ ਹਨ। ਰਵਾੲਇਤੀ ਪਾਰਟੀਆਂ ਦੇ ਆਗੂਆਂ ਨੇ ਇਸ ਹਲਕੇ ਦਾ ਵਿਕਾਸ ਨਹੀਂ ਕੀਤਾ ਸਿਰਫ ਬਿਆਨਬਾਜੀ ਕੀਤੀ। ਅਮਨ ਅਰੋੜਾ ਨੇ ਰਵਨੀਤ ਬਿੱਟੂ ਵੱਲੋੰ ਰਾਹੁਲ ਗਾਂਧੀ ਸਬੰਧੀ ਦਿੱਤੇ ਬਿਆਨ ਅਤੇ ਕਾਂਗਰਸੀ ਆਗੂਆਂ ਵੱਲੋੰ ਰਵਨੀਤ ਬਿੱਟੂ ਦੇ ਸਬੰਧੀ ਦਿੱਤੇ ਬਿਆਨਾਂ ਤੇ ਕਿਹਾ ਇਸ ਨਾਲ ਦੇਸ਼ ਜਾਂ ਸੂਬੇ ਦਾ ਕੋਈ ਭਲਾ ਨਹੀਂ ਸਿਰਫ ਬਿਆਨਬਾਜੀ ਹੋ ਰਹੀ। ਉਹਨਾਂ ਕਿਹਾ ਕਿ
ਗਿਦੜਬਾਹਾਂ ਵਿੱਚ ਸੀਵਰੇਜ ਦੀ ਸਮਸਿਆ ਜਲਦ ਠੀਕ ਹੋ ਜਾਵੇਗੀ ਇਸ ਸਬੰਧੀ ਕੰਮ ਚੱਲ ਰਿਹਾ।
ਪੰਜਾਬ
ਇੰਗਲੈਂਡ ਦੀ ਫੌਜ 'ਚ ਭਰਤੀ ਹੋਇਆ ਪੰਜਾਬੀ, ਮਾਂ ਨੇ ਆਂਗਨਵਾੜੀ 'ਚ ਕੰਮ ਕਰ ਪਾਲਿਆ ਪੁੱਤ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਪੰਜਾਬ
ਆਟੋ
ਟ੍ਰੈਂਡਿੰਗ ਟੌਪਿਕ
Advertisement