ਪੜਚੋਲ ਕਰੋ
Amritpal Singh । ਅੰਮ੍ਰਿਤਪਾਲ ਗਲਤ ਜਾਂ ਪੁਲਿਸ? U-Turn ਬਾਅਦ ਵੱਡਾ ਸਵਾਲ
Amritsar News: ਪੁਲਿਸ ਨੇ ਮੰਨਿਆ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਲਵਪ੍ਰੀਤ ਤੂਫਾਨ ਖਿਲਾਫ ਗਲਤ ਪਰਚਾ ਦਰਜ ਕੀਤਾ ਗਿਆ ਸੀ। ਐਸਐਸਪੀ ਦੇਹਾਤੀ ਸਤਿੰਦਰ ਸਿੰਘ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਮਰਥਕਾਂ ਦੀ ਤਰਫੋਂ ਪੁਲਿਸ ਸਾਹਮਣੇ ਸਬੂਤ ਪੇਸ਼ ਕੀਤੇ ਗਏ ਹਨ। ਇਨ੍ਹਾਂ ਦੇ ਆਧਾਰ 'ਤੇ ਸਪੱਸ਼ਟ ਹੈ ਕਿ ਵਿਅਕਤੀ ਦੀ ਕੁੱਟਮਾਰ ਵੇਲੇ ਲਵਪ੍ਰੀਤ ਤੂਫਾਨ ਉੱਥੇ ਨਹੀਂ ਸੀ।
ਹੋਰ ਵੇਖੋ






















