ਕੇਂਦਰੀ ਮੰਤਰੀ Ravneet Bittu 'ਤੇ ਤੱਤੇ ਭਾਰੇ ਹੋਏ ਭਾਈ ਅਮਰੀਕ ਸਿੰਘ ਅਜਨਾਲਾ,ਹਜੂਰ ਸਾਹਿਬ ‘ਚ ਹੋਏ ਸਨਮਾਨ ‘ਤੇ ਰੱਜ ਕੇ ਭੜਕੇ
ਕੇਂਦਰੀ ਮੰਤਰੀ Ravneet Bittu 'ਤੇ ਤੱਤੇ ਭਾਰੇ ਹੋਏ ਭਾਈ ਅਮਰੀਕ ਸਿੰਘ ਅਜਨਾਲਾ,ਹਜੂਰ ਸਾਹਿਬ ‘ਚ ਹੋਏ ਸਨਮਾਨ ‘ਤੇ ਰੱਜ ਕੇ ਭੜਕੇ
ਕੇਂਦਰੀ ਮੰਤਰੀ ਰਵਨੀਤ ਬਿੱਟੂ 'ਤੇ ਤੱਤੇ ਭਾਰੇ ਹੋਏ ਭਾਈ ਅਮਰੀਕ ਸਿੰਘ ਅਜਨਾਲਾ
ਹਜੂਰ ਸਾਹਿਬ ‘ਚ ਹੋਏ ਸਨਮਾਨ ‘ਤੇ ਰੱਜ ਕੇ ਭੜਕੇ
'ਬਿੱਟੂ ਦੇ ਪਰਿਵਾਰ ਦੀ ਸਿੱਖ ਪੰਥ ਨੂੰ ਕਿਹੜੀ ਦੇਣ ਹੈ ?'
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਤਖਤ ਸ਼੍ਰੀ ਹਜੂਰ ਸਾਹਿਬ 'ਤੇ ਸਨਮਾਨਿਤ ਕੀਤੇ ਜਾਣ ਨੂੰ ਲੈ ਕੇ
ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਨੇ ਸਵਾਲ ਚੁੱਕੇ ਹਨ | ਤੇ ਕਰੜੇ ਸ਼ਬਦਾਂ ਚ ਨਿਖੇਧੀ ਕੀਤੀ ਹੈ |
ਭਾਈ ਅਜਨਾਲਾ ਦਾ ਕਹਿਣਾ ਹੈ ਕਿ ਰਵਨੀਤ ਬਿੱਟੂ ਉਸ ਬੇਅੰਤ ਸਿੰਘ ਦਾ ਪੋਤਰਾ ਹੈ ਜਿਸਨੇ ਸਿੱਖ ਨੌਜਵਾਨਾਂ ਦਾ ਘਾਣ ਕੀਤਾ |
ਤੇ ਅਜਿਹੇ ਚ ਬਿੱਟੂ ਦੇ ਪਰਿਵਾਰ ਦੀ ਸਿੱਖ ਪੰਥ ਨੂੰ ਕਿਹੜੀ ਦੇਣ ਹੈ ਜੋ ਉਸ ਨੂੰ ਇੰਝ ਸਨਮਾਨਿਤ ਕੀਤਾ ਜਾ ਰਿਹਾ ਹੈ






















