Hoshiarpur 'ਚ ਵੱਡਾ ਹਾਦਸਾ, Tractor Trolly 'ਤੇ ਪਲਟਿਆ ਸੇਬਾਂ ਨਾਲ ਭਰਿਆ Truck
Hoshiarpur 'ਚ ਵੱਡਾ ਹਾਦਸਾ, Tractor Trolly 'ਤੇ ਪਲਟਿਆ ਸੇਬਾਂ ਨਾਲ ਭਰਿਆ Truck
ਹੋਸ਼ਿਆਰਪੁਰ ਤੋਂ ਕਮਲ ਦੀ ਰਿਪੋਰਟ
ਹੁਸ਼ਿਆਰਪੁਰ ਵਿੱਚ ਵੱਡਾ ਹਾਦਸਾ ਵਾਪਰਿਆ
ਸਵੇਰੇ ਹੁਸ਼ਿਆਰਪੁਰ ਦੇ ਕਸਬਾ ਭੂੰਗਾ ਵਿਖੇ ਟਰਕ ਅਤੇ ਟਰੈਕਟਰ ਟਰਾਲੀ ਦੀ ਟਕਰ ਹੋਈ ਐ
ਇਸ ਹਾਦਸੇ ਵਿਚ ਟਰੈਕਟਰ ਟਰਾਲੀ ਉਤੇ ਟਰਕ ਪਲਟ ਗਿਆ ,,, ਜਿਸ ਕਾਰਨ ਟਰੈਕਟਰ ਟਰਾਲੀ ਚਾਲਕ ਦੀ ਹੇਠਾ ਆਉਣ ਨਾਲ ਮੌਤ ਹੋ ਗਈ
ਸੇਬਾ ਨਾਲ ਭਰਿਆ ਇਹ ਟਰਕ ਦਸੁਹਾ ਤੋ ਹੋਸ਼ਿਆਰਪੁਰ ਵਲ ਆ ਰਿਹਾ ਸੀ ਅਤੇ ਟਰੈਕਟਰ ਟਰਾਲੀ ਜੋ ਕਿ ਲਕੜਾ ਦੇ ਨਾਲ ਭਰੀ ਹੋਈ ਸੀ
ਟਰਕ ਜਦੋ ਟਰੈਕਟਰ ਟਰਾਲੀ ਤੇ ਪਲਟ ਗਿਆ ਤਾ ਟਰੈਕਟਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ....
ਸੜਕ ਵਿਚਾਲੇ ਇਹ ਹਾਦਸਾ ਹੋਣ ਨਾਲ ਹੋਸ਼ਿਆਰਪੁਰ ਜੰਮੂ ਹਾਈਵੇ ਤੇ ਲੰਬਾ ਜਾਮ ਲਗ ਗਿਆ ...ਹਾਦਸਾ ਇਨਾ ਭਿਆਨਕ ਸੀ ਕਿ ਜੇਸੀਬੀ ਦੇ ਰਾਹੀ ਟਰਕ ਨੂੰ ਸਾਈਡ ਕੀਤਾ ਗਿਆ ...






















