ਪੜਚੋਲ ਕਰੋ
ਕਿਸਾਨਾਂ ਦਾ ਰੋਹ ਹੋਰ ਭਖਿਆ. ਪੰਜਾਬ 'ਚ 12 ਤੋਂ 2 ਚੱਕਾ ਜਾਮ
ਖੇਤੀ ਕਾਨੂੰਨ ਖ਼ਿਲਾਫ ਕਿਸਾਨਾਂ ਦਾ ਰੋਹ ਹੋਰ ਭਖਿਆ .ਜਲੰਧਰ-ਨਵਾਂਸ਼ਹਿਰ ਮੁੱਖ ਮਾਰਗ ‘ਤੇ ਟੋਲ ਪਲਾਜ਼ਾ ਕਰਵਾਇਆ ਬੰਦ.ਹਿਰਾਮ ਟੋਲ ਪਲਾਜ਼ਾ ਤੋਂ ਬਿਨਾਂ ਟੋਲ ਟੈਕਸ ਦੇ ਲੰਘੀਆਂ ਗੱਡੀਆਂ .12 ਵਜੇ ਤੋਂ 2 ਵਜੇ ਤੱਕ ਪੰਜਾਬ ‘ਚ ਚੱਕਾ ਵੀ ਰਹੇਗਾ ਜਾਮ
ਹੋਰ ਵੇਖੋ






















