ਪੜਚੋਲ ਕਰੋ

Amritsar | ਅੰਮ੍ਰਿਤਸਰ ਦੇ ਪਿੰਡ ਦੁਬੁਰਜੀ 'ਚ ਵੱਡੀ ਵਾਰਦਾਤ - ਘਰ 'ਚ ਵੜ੍ਹ ਕੇ NRI ਨੂੰ ਮਾਰੀਆਂ ਗੋ..ਲੀਆਂ

ਅੰਮ੍ਰਿਤਸਰ ਦੇ ਪਿੰਡ ਦੁਬੁਰਜੀ 'ਚ ਵੱਡੀ ਵਾਰਦਾਤ
ਘਰ 'ਚ ਵੜ੍ਹ ਕੇ NRI ਨੂੰ ਮਾਰੀਆਂ ਗੋਲੀਆਂ 
ਘਟਨਾ ਦੀ ਸੀਸੀਟੀਵੀ ਫੁਟੇਜ਼ ਆਈ ਸਾਹਮਣੇ
NRI ਦੇ 2 ਵਿਆਹ ਹੋਏ - ਪਹਿਲੀ ਨੇ ਕੀਤਾ ਸੀ ਸੁਸਾਈਡ 
ਪਰਿਵਾਰ ਨੂੰ ਪਹਿਲੀ ਪਤਨੀ ਤੇ ਉਸਦੇ ਪਰਿਵਾਰ 'ਤੇ ਸ਼ੱਕ 

ਅੰਮ੍ਰਿਤਸਰ ਦੇ ਪਿੰਡ ਦੁਬੁਰਜੀ ਚ ਵੱਡੀ ਵਾਰਦਾਤ ਹੋਈ ਹੈ 
ਜਿਥੇ ਮੋਟਰਸਾਈਕਲ 'ਤੇ ਆਏ 2 ਹਮਲਾਵਰਾਂ ਨੇ 
ਘਰ ਚ ਵੜ੍ਹ ਕੇ NRI ਨੂੰ ਗੋਲੀਆਂ ਮਾਰ ਦਿੱਤੀਆਂ ਹਨ 
ਘਟਨਾ ਦੀ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਹੈ 
ਜਿਸ ਚ ਸਾਫ ਨਜ਼ਰ ਆ ਰਿਹਾ ਹੈ ਕਿ 2 ਹਮਲਾਵਰ ਮੋਟਰਸਾਈਕਲ 
ਤੇ ਆਏ | ਜਿਨ੍ਹਾਂ ਕੋਲ ਅਸਲਾ ਸੀ | ਘਰ ਚ ਦਾਖਲ ਹੋ ਕੇ ਉਨ੍ਹਾਂ NRI 
ਨੂੰ ਪਹਿਲਾਂ ਪਿਸਤੌਲ ਦੀ ਨੋਕ ਤੇ ਰੱਖਿਆ ਤੇ ਦੇਖਦੇ ਹੀ ਦੇਖਦੇ ਬੱਚਿਆਂ 
ਤੇ ਅਪਰਿਵਾਰ ਸਾਹਮਣੇ ਉਸਨੂੰ ਗੋਲੀਆਂ ਮਾਰ ਦਿੱਤੀਆਂ |
ਵਾਰਦਾਤ ਤੋਂ ਬਾਅਦ ਹਮਲਾਵਰ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ |
ਦੱਸਿਆ ਜਾ ਰਿਹਾ ਹੈ ਕਿ NRI ਦੇ 2 ਵਿਆਹ ਹੋਏ ਹਨ 
ਤੇ ਪਰਿਵਾਰ ਨੇ ਪਹਿਲੀ ਪਤਨੀ ਤੇ ਉਸਦੇ ਪਰਿਵਾਰ ਤੇ ਸ਼ੱਕ ਜ਼ਾਹਿਰ ਕੀਤਾ ਹੈ |
ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |

ਵੀਡੀਓਜ਼ ਪੰਜਾਬ

ਪੰਜਾਬ ਪੁਲਿਸ ਦਾ ਇਹ ਰੂਪ ਦੇਖ ਤੁਸੀਂ ਵੀ ਹੋ ਜਾਓਗੇ ਹੈਰਾਨ, ਕੀ ਹੁੰਦੀ ਹੈ ਅਸਲ ਸੇਵਾ ਦੇਖੋ ਇਹ ਵੀਡੀਓ

ਸ਼ਾਟ ਵੀਡੀਓ ਪੰਜਾਬ

View More
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (13-09-2024)

Weather News: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਵਰ੍ਹੇਗਾ ਜ਼ੋਰਦਾਰ ਮੀਂਹ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ

'ਆਪ ਨੇ ਢਾਈ ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਨੂੰ ਕਰਜ਼ੇ ਦੇ ਭਾਰੀ ਬੋਝ ਹੇਠ ਦੱਬਿਆ ਸੂਬਾ ਬਣਾ ਦਿੱਤਾ'

Punjab News:  ਬੀਬੀ ਜਗੀਰ ਕੌਰ ਨੇ ਪੰਜਾਬ ਸਰਕਾਰ ਖਿਲਾਫ ਖੋਲ੍ਹ ਦਿੱਤਾ ਮੋਰਚਾ, 'ਭਗਵੰਥ ਮਾਨ ਨੇ ਬੜੀ ਚਲਾਕੀ ਨਾਲ...'

ABP Premium
Advertisement

ਵੀਡੀਓਜ਼

ਪੰਜਾਬ ਪੁਲਿਸ ਦਾ ਇਹ ਰੂਪ ਦੇਖ ਤੁਸੀਂ ਵੀ ਹੋ ਜਾਓਗੇ ਹੈਰਾਨ, ਕੀ ਹੁੰਦੀ ਹੈ ਅਸਲ ਸੇਵਾ ਦੇਖੋ ਇਹ ਵੀਡੀਓਨਸ਼ਾ ਛੁਡਾਉ ਕੇਂਦਰ ਦੇ ਮਰੀਜਾਂ ਦਾ ਹਾਲ ਸੁਣ ਤੁਹਾਡਾ ਵੀ ਨਿਕਲ ਜਾਣਾ ਹਾਸਾਸਿਰਸਾ 'ਚ ਵੱਡਾ ਸਿਆਸੀ ਧਮਾਕਾ, ਗੋਪਾਲ ਕਾਂਡਾ ਨੇ ਕਿਸਨੂੰ ਦਿੱਤਾ ਸਮਰਥਨ?ਸਰਕਾਰੀ ਹਸਪਤਾਲ ਦਾ ਬੁਰਾ ਹਾਲ, ਹਸਪਤਾਲ ਦਾ ਵੀ ਕਰੋ ਕੋਈ ਇਲਾਜ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (13-09-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (13-09-2024)
Weather News: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਵਰ੍ਹੇਗਾ ਜ਼ੋਰਦਾਰ ਮੀਂਹ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
Weather News: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਵਰ੍ਹੇਗਾ ਜ਼ੋਰਦਾਰ ਮੀਂਹ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
'ਆਪ ਨੇ ਢਾਈ ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਨੂੰ ਕਰਜ਼ੇ ਦੇ ਭਾਰੀ ਬੋਝ ਹੇਠ ਦੱਬਿਆ ਸੂਬਾ ਬਣਾ ਦਿੱਤਾ'
'ਆਪ ਨੇ ਢਾਈ ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਨੂੰ ਕਰਜ਼ੇ ਦੇ ਭਾਰੀ ਬੋਝ ਹੇਠ ਦੱਬਿਆ ਸੂਬਾ ਬਣਾ ਦਿੱਤਾ'
Punjab News:  ਬੀਬੀ ਜਗੀਰ ਕੌਰ ਨੇ ਪੰਜਾਬ ਸਰਕਾਰ ਖਿਲਾਫ ਖੋਲ੍ਹ ਦਿੱਤਾ ਮੋਰਚਾ, 'ਭਗਵੰਥ ਮਾਨ ਨੇ ਬੜੀ ਚਲਾਕੀ ਨਾਲ...'
Punjab News: ਬੀਬੀ ਜਗੀਰ ਕੌਰ ਨੇ ਪੰਜਾਬ ਸਰਕਾਰ ਖਿਲਾਫ ਖੋਲ੍ਹ ਦਿੱਤਾ ਮੋਰਚਾ, 'ਭਗਵੰਥ ਮਾਨ ਨੇ ਬੜੀ ਚਲਾਕੀ ਨਾਲ...'
90 ਫੀਸਦੀ ਲੋਕ ਇਗਨੋਰ ਕਰ ਦਿੰਦੇ Heart Attack ਦੇ ਆਹ ਲੱਛਣ, ਸਵੇਰੇ ਉੱਠਦਿਆਂ ਹੀ ਮਹਿਸੂਸ ਹੋਣ ਲੱਗੇ ਤਾਂ ਹੋ ਜਾਓ ਸਾਵਧਾਨ

​ਹੱਡੀਆਂ ਮਜ਼ਬੂਤ ਕਰਨ ਤੋਂ ਲੈ ਕੇ ਮਾਨਸਿਕ ਤਣਾਅ ਤੋਂ ਬਚਾਉਂਦਾ ਕੱਚਾ ਪਨੀਰ, ਜਾਣੋ ਸੇਵਨ ਕਰਨ ਦਾ ਸਹੀ ਢੰਗ

ਭਗਵਾਨ ਗਣੇਸ਼ ਨੂੰ ਪਵਾਈ ਸੋਨੇ ਦੀ ਚੇਨ, ਵਿਸਰਜਨ ਦੌਰਾਨ ਉਤਾਰਨਾ ਭੁੱਲ ਗਏ, 10 ਘੰਟੇ ਤੱਕ ਭਾਲਦਾ ਰਿਹਾ ਪਰਿਵਾਰ!

ਸਰਕਾਰੀ ਟੀਚਰ ਪਤੀ ਤੋਂ ਭਰਿਆ ਮਨ, ਪਤਨੀ ਨੇ ਪ੍ਰੇਮੀ ਨਾਲ ਮਿਲਕੇ ਕਰ 'ਤਾ ਕਾਂਡ, ਪੁਲਸ ਵੀ ਹੈਰਾਨ

Embed widget