ਪੜਚੋਲ ਕਰੋ
Advertisement
Haryana Election Results| ਚੋਣਾ ਦੇ ਨਤੀਜਿਆਂ ਤੋਂ ਬਾਅਦ Simaranjit Mann ਨੇ ਕਹੀ ਵੱਡੀ ਗੱਲ
Haryana Election Results| ਚੋਣਾ ਦੇ ਨਤੀਜਿਆਂ ਤੋਂ ਬਾਅਦ Simaranjit Mann ਨੇ ਕਹੀ ਵੱਡੀ ਗੱਲ
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਭਾਜਪਾ ਲਗਾਤਾਰ ਤੀਜੀ ਵਾਰ ਸੂਬੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ। ਇਨ੍ਹਾਂ ਨਤੀਜਿਆਂ ਨੇ ਹਰਿਆਣਾ ਸਬੰਧੀ ਸਾਰੇ ਐਗਜ਼ਿਟ ਪੋਲ ਵੀ ਗ਼ਲਤ ਸਾਬਤ ਕਰ ਦਿੱਤੇ। ਇਸ ਨਤੀਜੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ EVM ਵਿੱਚ ਗੜਬੜੀ ਵੱਲ ਇਸ਼ਾਰਾ ਕੀਤਾ ਹੈ।ਸਿਮਰਜੀਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ,. ਜਦੋ ਇਸ ਸਮੇ ਕੇਵਲ ਹਰਿਆਣਾ ਜਾਂ ਜੰਮੂ-ਕਸਮੀਰ ਵਿੱਚ ਹੀ ਨਹੀ ਪਰ ਇੰਡੀਆਂ ਵਿਚ ਮੁਤੱਸਵੀ ਬੀਜੇਪੀ-ਆਰ.ਐਸ.ਐਸ ਵਿਰੁੱਧ ਰੁਝਾਨ ਚੱਲ ਰਿਹਾ ਹੈ, ਪਰ ਫਿਰ ਵੀ ਹਰਿਆਣੇ ਵਿਚ ਬੀਜੇਪੀ ਦੀ ਹੋਈ ਜਿੱਤ ਨੇ ਇਥੋ ਦੇ ਨਿਵਾਸੀਆ ਵਿਚ ਇਹ ਸ਼ੰਕਾ ਪ੍ਰਬਲ ਕਰ ਦਿੱਤੀ ਹੈ ਕਿ ਹਰਿਆਣੇ ਵਿਚ ਈ.ਵੀ.ਐਮ ਮਸੀਨਾਂ ਦੀ ਹੁਕਮਰਾਨਾਂ ਵੱਲੋ ਅਵੱਸ ਦੁਰਵਰਤੋ ਕੀਤੀ ਗਈ ਹੈ।
ਪੰਜਾਬ
Exclusive Interview | Raja Warring ਦੀ ਧੀ ਦਾ ਵਿਰੋਧੀਆਂ ਨੂੰ Challenge! | By Election|Abp Sanjha
ਭਾਰਤ ਕੈਨੇਡਾ ਮਸਲੇ 'ਚ SGPC ਦੀ Entry! | India Vs Canada | Abp Sanjha
BY Election | ਜ਼ਿਮਨੀ ਚੋਣਾਂ ਦੇ ਰੰਗ 'ਚ ਕਿਸਾਨਾਂ ਨੇ ਪਾਇਆ ਭੰਗ ! |Farmers | Paddy |Protest
ਕਾਰ ਨੇ ਠੋਕੀ Activa ਜਨਾਨੀ ਨੇ ਮਾਰੀ ਚਪੇੜ ਹੋ ਗਿਆ ਹੰਗਾਮਾਂ! | Accident | Abp Sanjha
ਕੀ BJP 'ਚ Entry ਕਰਣਗੇ ਨਵਜੋਤ ਸਿੱਧੂ, Social Media 'ਤੇ ਤਸਵੀਰਾਂ ਵਾਇਰਲ |BY Election| Navjot Sidhu |Punjab
ਹੋਰ ਵੇਖੋ
Advertisement
ਟਾਪ ਹੈਡਲਾਈਨ
ਕ੍ਰਿਕਟ
ਸਿਹਤ
ਸਿਹਤ
ਪੰਜਾਬ
Advertisement
Advertisement
ਟ੍ਰੈਂਡਿੰਗ ਟੌਪਿਕ
Advertisement