ਪੜਚੋਲ ਕਰੋ

ਲੁਧਿਆਣਾ ਲੋਕ ਸਭਾ ਹਲਕੇ ਦੇ ਲੋਕਾਂ ਨਾਲ ਕਿਵੇਂ ਜੁੜਨਗੇ ਰਾਜਾ ਵੜਿੰਗ ?

ਪੰਜਾਬ ਦੇ ਉੱਪਰ ਵੱਧ ਰਿਹਾ ਕਰਜ਼, ਆਉਣ ਵਾਲੇ ਭੱਵਿਖ ਲਈ ਖ਼ਤਰਾ-ਰਾਜਾ ਵੜਿੰਗ

ਲੁਧਿਆਣਾ ਦੇ ਸਰਕਟ ਹਾਊਸ ਵਿੱਚ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ ।  ਇਸ ਮੋਕੇ ਨਵੇਂ ਬਣੇ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਭਾਰਤ ਭੂਸ਼ਨਾਸ਼ੂ ਨੂੰ ਮਨਾਉਣ ਜਾਵਾਂਗੇ । ਪੰਜਾਬ ਸਰਕਾਰ ਬਾਰੇ ਕਿਹਾ ਕਿ ਪੁਲਿਸ ਦੇ ਤਬਾਦਲੇ ਕਰਨ ਨਾਲ ਪੁਲਿਸ ਦਾ ਮਨੋਬਲ ਡਿੱਗਿਆ ਹੈ। ਇਸ ਦੌਰਾਨ ਉਹਨਾਂ ਪੰਜਾਬ ਦੀ ਸਰਕਾਰ ਉੱਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਬੀਤੇ ਦਿਨੀ ਭਗਵੰਤ ਮਾਨ ਨੇ ਜੋ ਪੰਜਾਬ ਪੁਲਿਸ ਬਾਰੇ ਬਿਆਨ ਦਿੱਤਾ ਹੈ ਕਿ ਉਹ ਨਸ਼ੇ ਦੇ ਵਿੱਚ ਲਿਪਤ ਹਨ ਇਸ ਨੂੰ ਲੈ ਕੇ ਪੰਜਾਬ ਪੁਲਿਸ ਦਾ ਮੋਰੈਲ ਡਿਗਾ ਹੈ ਉਹਨਾਂ ਕਿਹਾ ਕਿ ਮੁੱਖ ਮੰਤਰੀ ਕੋਲ ਖੁਦ ਕੋਲ ਹੋਮ ਵਿਭਾਗ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਬਿਆਨਬਾਜ਼ੀ ਸਹੀ ਨਹੀਂ ਹੈ। ਸਾਡੀ ਪੁਲਿਸ ਸਟਰਾਂਗ ਪੁਲਿਸ ਹੈ। ਉਹਨਾਂ ਕਿਹਾ ਇੱਕ ਦੋ ਮੁਲਾਜ਼ਮ ਜਰੂਰ ਅਜਿਹੇ ਹੋ ਸਕਦੇ ਹਨ। ਜਿਨ੍ਹਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਪਰ ਸਾਰੀ ਪੁਲਿਸ ਨੂੰ ਬੋਲਣਾ ਸਹੀ ਨਹੀਂ । ਪੰਜਾਬ ਉੱਤੇ ਵਧ ਰਹੇ ਕਰਜ ਨੂੰ ਲੈ ਕੇ ਵੀ ਉਹਨਾਂ ਮੌਜੂਦਾ ਸਰਕਾਰ ਦੇ ਸਵਾਲ ਚੁੱਕੇ ਅਤੇ ਲੋਕਾਂ ਨੂੰ ਜਲੰਧਰ ਬਾਈ ਇਲੈਕਸ਼ਨ 'ਚ ਜਵਾਬ ਦੇਣ ਦੀ ਗੱਲ ਕਹੀ ਹੈ । 

ਵੀਡੀਓਜ਼ ਪੰਜਾਬ

Action Mode 'ਚ ਨਜਰ ਆਏ MLA ਗੋਗੀ ਨੇ ਕਿਹਾ, ਟ੍ਰੀਟਮੈਂਟ ਪਲਾਂਟ ਦੀ ਹੋਵੇਗੀ ਵਿਜੀਲੈਂਸ ਜਾਂਚ

ਸ਼ਾਟ ਵੀਡੀਓ ਪੰਜਾਬ

ਹੋਰ ਵੇਖੋ
Advertisement

ਟਾਪ ਹੈਡਲਾਈਨ

Punjab News: ਸਪੀਕਰ ਕੁਲਤਾਰ ਸੰਧਵਾਂ ਨੇ CM ਬਣਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ! ਬੋਲੇ- ਪਾਰਟੀ ਨੇ ਜੋ ਡਿਊਟੀ...

ਦਲੀਲਾਂ ਖ਼ਤਮ ਹੁਣ ਹੋਵੇਗਾ ਐਕਸ਼ਨ ! ਪੰਜਾਬ 'ਚ ਨਹੀਂ ਚੱਲਣ ਦਿਆਂਗੇ ਕੰਗਨਾ ਦੀ Emergency , SGPC ਨੇ ਦਿੱਤੀ ਸਖ਼ਤ ਚਿਤਾਵਨੀ

Maharaja Ranjit Singh: ਕੈਨੇਡਾ 'ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਛੇੜਛਾੜ, ਬਦਮਾਸ਼ਾਂ ਨੇ ਬੁੱਤ 'ਤੇ ਲਾਇਆ ਫਲਸਤੀਨ ਦਾ ਝੰਡਾ

ਅਗਨੀਵੀਰਾਂ ਲਈ ਖ਼ੁਸ਼ਖ਼ਬਰੀ ! ਇਸ ਨੌਕਰੀ ਵਿੱਚ ਮਿਲੇਗਾ 50% ਤੱਕ ਰਿਜ਼ਰਵੇਸ਼ਨ, ਜਾਣੋ- ਕਿਸ ਸੈਕਟਰ 'ਚ ਦਿੱਤੀ ਗਈ ਛੋਟ ?

ABP Premium
Advertisement

ਵੀਡੀਓਜ਼

Action Mode 'ਚ ਨਜਰ ਆਏ MLA ਗੋਗੀ ਨੇ ਕਿਹਾ, ਟ੍ਰੀਟਮੈਂਟ ਪਲਾਂਟ ਦੀ ਹੋਵੇਗੀ ਵਿਜੀਲੈਂਸ ਜਾਂਚਕੀ ਸਪੀਕਰ ਕੁਲਤਾਰ ਸੰਧਵਾ ਨੂੰ ਬਣਾਇਆ ਜਾ ਰਿਹਾ ਕਾਰਜਕਾਰੀ ਮੁੱਖ ਮੰਤਰੀ?ਪਰਾਲੀ ਸਾੜਨ ਨੂੰ ਰੋਕਣ ਲਈ ਪੰਜਾਬ ਸਰਕਾਰ ਕੀ ਕਰ ਰਹੀ, NGT ਨੇ ਮੰਗੇ ਜਵਾਬCM ਭਗਵੰਤ ਮਾਨ ਦੀ ਸਿਹਤ 'ਚ ਹੋਇਆ ਸੁਧਾਰ, ਪਰ ਅਜੇ ਵੀ ਹਸਪਤਾਲ ਦਾਖਿਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਪੀਕਰ ਕੁਲਤਾਰ ਸੰਧਵਾਂ ਨੇ CM ਬਣਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ! ਬੋਲੇ- ਪਾਰਟੀ ਨੇ ਜੋ ਡਿਊਟੀ...
Punjab News: ਸਪੀਕਰ ਕੁਲਤਾਰ ਸੰਧਵਾਂ ਨੇ CM ਬਣਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ! ਬੋਲੇ- ਪਾਰਟੀ ਨੇ ਜੋ ਡਿਊਟੀ...
ਦਲੀਲਾਂ ਖ਼ਤਮ ਹੁਣ ਹੋਵੇਗਾ ਐਕਸ਼ਨ ! ਪੰਜਾਬ 'ਚ ਨਹੀਂ ਚੱਲਣ ਦਿਆਂਗੇ ਕੰਗਨਾ ਦੀ Emergency , SGPC ਨੇ ਦਿੱਤੀ ਸਖ਼ਤ ਚਿਤਾਵਨੀ
ਦਲੀਲਾਂ ਖ਼ਤਮ ਹੁਣ ਹੋਵੇਗਾ ਐਕਸ਼ਨ ! ਪੰਜਾਬ 'ਚ ਨਹੀਂ ਚੱਲਣ ਦਿਆਂਗੇ ਕੰਗਨਾ ਦੀ Emergency , SGPC ਨੇ ਦਿੱਤੀ ਸਖ਼ਤ ਚਿਤਾਵਨੀ
Maharaja Ranjit Singh: ਕੈਨੇਡਾ 'ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਛੇੜਛਾੜ, ਬਦਮਾਸ਼ਾਂ ਨੇ ਬੁੱਤ 'ਤੇ ਲਾਇਆ ਫਲਸਤੀਨ ਦਾ ਝੰਡਾ
Maharaja Ranjit Singh: ਕੈਨੇਡਾ 'ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਛੇੜਛਾੜ, ਬਦਮਾਸ਼ਾਂ ਨੇ ਬੁੱਤ 'ਤੇ ਲਾਇਆ ਫਲਸਤੀਨ ਦਾ ਝੰਡਾ
ਅਗਨੀਵੀਰਾਂ ਲਈ ਖ਼ੁਸ਼ਖ਼ਬਰੀ ! ਇਸ ਨੌਕਰੀ ਵਿੱਚ ਮਿਲੇਗਾ 50% ਤੱਕ ਰਿਜ਼ਰਵੇਸ਼ਨ, ਜਾਣੋ- ਕਿਸ ਸੈਕਟਰ 'ਚ ਦਿੱਤੀ ਗਈ ਛੋਟ ?
ਅਗਨੀਵੀਰਾਂ ਲਈ ਖ਼ੁਸ਼ਖ਼ਬਰੀ ! ਇਸ ਨੌਕਰੀ ਵਿੱਚ ਮਿਲੇਗਾ 50% ਤੱਕ ਰਿਜ਼ਰਵੇਸ਼ਨ, ਜਾਣੋ- ਕਿਸ ਸੈਕਟਰ 'ਚ ਦਿੱਤੀ ਗਈ ਛੋਟ ?
ਪਰਾਲੀ ਸਾੜਨ ਦੇ ਮਾਮਲਿਆਂ 'ਤੇ ਸੁਪਰੀਮ ਕੋਰਟ ਦਾ ਸਖ਼ਤ ਹੁਕਮ, CAQM ਦੀ ਵੀ ਲਗਾਈ ਕਲਾਸ 

Mental Health: ਵੀਕਐਂਡ 'ਤੇ ਜ਼ਰੂਰ ਕਰੋ ਇਹ ਕੰਮ, ਮਾਨਸਿਕ ਸਿਹਤ ਠੀਕ ਹੋਣ ਦੇ ਨਾਲ ਪੂਰੇ ਹਫ਼ਤੇ ਦਾ ਤਣਾਅ ਹੋਏਗਾ ਦੂਰ

Weather: ਅਗਲੇ ਤਿੰਨ ਦਿਨਾਂ ਤੱਕ ਕਿਵੇਂ ਦਾ ਰਹੇਗਾ ਮੌਸਮ? IMD ਨੇ ਕਰ ਦਿੱਤੀ ਤਾਜ਼ੀ ਭਵਿੱਖਬਾਣੀ

ਕੁਮਾਰੀ ਸ਼ੈਲਜਾ ਨੇ ਫਿਰ ਠੋਕਿਆ CM ਦੇ ਅਹੁਦੇ ਲਈ ਦਾਅਵਾ, 'ਹਰਿਆਣਾ 'ਚ ਬਣੇ ਦਲਿਤ ਮੁੱਖ ਮੰਤਰੀ'

Embed widget