ਪੜਚੋਲ ਕਰੋ

Bhagwant Mann ਸਰਕਾਰ ਦਾ ਇਕ ਹੋਰ ਵੱਡਾ ਐਕਸ਼ਨ,ਗ਼ਲਤ ਤਰੀਕੇ ਨਾਲ ਪੈਨਸ਼ਨਾਂ ਲੈਣ ਵਾਲਿਆਂ ਦੀ ਸ਼ਾਮਤ ! ਹੁਣ ਮੋੜਨੇ ਪੈਣਗੇ ਸਰਕਾਰ ਨੂੰ ਪੈਸੇ

ਪੰਜਾਬ ਵਾਲਿਆਂ ਲਈ ਵੱਡੀ ਖ਼ਬਰ 
ਗ਼ਲਤ ਤਰੀਕੇ ਨਾਲ ਪੈਨਸ਼ਨਾਂ ਲੈਣ ਵਾਲਿਆਂ ਦੀ ਸ਼ਾਮਤ ! 
ਹੁਣ ਮੋੜਨੇ ਪੈਣਗੇ ਸਰਕਾਰ ਨੂੰ ਪੈਸੇ

ਪੰਜਾਬ 'ਚ ਗਲਤ ਤਰੀਕੇ ਨਾਲ ਪੈਨਸ਼ਨਾਂ ਲੈਣ ਵਾਲਿਆਂ ਦੀ ਸ਼ਾਮਤ ਆ ਗਈ ਹੈ। ਸਰਕਾਰ ਹੁਣ ਇਨ੍ਹਾਂ ਲੋਕਾਂ ਤੋਂ ਪੈਨਸ਼ਨਾਂ ਦੇ ਪੈਸੇ ਰਿਕਵਰ ਕਰੇਗੀ। ਇਸ ਲਈ ਪੰਜਾਬ ਦੀ ਮਾਨ ਸਰਕਾਰ ਨੇ ਤਿਆਰੀ ਕਰ ਲਈ ਹੈ। ਇਲਜ਼ਾਮ ਲੱਗ ਰਹੇ ਹਨ ਕਿ ਪਿਛਲੀਆਂ ਸਰਕਾਰਾਂ ਵੇਲੇ ਬਹੁਤ ਸਾਰੇ ਲੋਕਾਂ ਨੇ ਗਲਤ ਤਰੀਕੇ ਨਾਲ ਪੈਨਸ਼ਨਾਂ ਲਈਆਂ ਹਨ। ਹੁਣ ਇਨ੍ਹਾਂ ਦੀ ਜਾਂਚ ਕਰਵਾਈ ਜਾ ਰਹੀ ਹੈ। 

ਸੂਤਰਾਂ ਮੁਤਾਬਕ ਪੰਜਾਬ 'ਚ ਵੱਖ-ਵੱਖ ਤਰ੍ਹਾਂ ਦੀ ਪੈਨਸ਼ਨ 'ਚ ਫਰਜ਼ੀਵਾੜੇ ਨੂੰ ਰੋਕਣ ਲਈ ਸਰਕਾਰ ਐਕਸ਼ਨ ਦੀ ਤਿਆਰੀ 'ਚ ਹੈ। ਸਮਾਜਿਕ ਸੁਰੱਖਿਆ ਵਿਭਾਗ ਨੇ ਬਜ਼ੁਰਗਾਂ, ਵਿਧਵਾਵਾਂ, ਨਿਰਭਰ ਬੱਚਿਆਂ ਤੇ ਅੰਗਹੀਣਾਂ ਦੀ ਪੈਨਸ਼ਨ ਲਈ ਕਰਵਾਏ ਸਰਵੇਖਣ ਦੌਰਾਨ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਗੈਰ-ਯੋਗ ਵਿਅਕਤੀਆਂ ਨੂੰ ਮਿਲਣ ਵਾਲੀ ਕੁੱਲ ਰਕਮ ਦਾ ਹਿਸਾਬ-ਕਿਤਾਬ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਜਲਦ ਹੀ ਇਹ ਰਾਸ਼ੀ ਵੀ ਵਸੂਲਣੀ ਸ਼ੁਰੂ ਕਰ ਦਿੱਤੀ ਜਾਵੇਗੀ।

ਸਮਾਜਿਕ ਸੁਰੱਖਿਆ ਵਿਭਾਗ ਦੀ ਮੰਤਰੀ ਡਾ. ਬਲਜੀਤ ਕੌਰ ਨੇ ਉਕਤ ਪੈਨਸ਼ਨ ਸਕੀਮ ਦੇ ਲਾਭਪਾਤਰੀਆਂ ਦਾ ਸਰਵੇਖਣ ਕਰਨ ਦੇ ਹੁਕਮ ਦਿੱਤੇ ਸਨ। ਸਰਵੇਖਣ 'ਚ ਇਹ ਗੱਲ ਸਾਹਮਣੇ ਆਈ ਸੀ ਕਿ 90248 ਲੋਕਾਂ ਦੀ ਮੌਤ ਹੋ ਗਈ, ਪਰ ਇਨ੍ਹਾਂ 'ਚੋਂ ਜ਼ਿਆਦਾਤਰ ਲੋਕਾਂ ਨੇ ਆਪਣੇ ਪਰਿਵਾਰਾਂ ਦੀ ਮੌਤ ਬਾਰੇ ਵਿਭਾਗ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਿਸ ਕਾਰਨ ਪੈਨਸ਼ਨ ਖਾਤਿਆਂ 'ਚ ਟਰਾਂਸਫ਼ਰ ਹੁੰਦੀ ਰਹੀ।

ਇਸ ਸਮੇਂ ਵਿਭਾਗ ਵਲੋਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਮ੍ਰਿਤਕ ਲਾਭਪਾਤਰੀਆਂ ਦੇ ਖਾਤੇ ਤੁਰੰਤ ਬੰਦ ਕੀਤੇ ਜਾਣ ਤੇ ਇਨ੍ਹਾਂ ਖਾਤਿਆਂ 'ਚ ਪਈ ਉਕਤ ਪੈਨਸ਼ਨ ਦੀ ਰਾਸ਼ੀ 21 ਅਕਤੂਬਰ ਤੱਕ ਵਾਪਸ ਸਰਕਾਰੀ ਖ਼ਜ਼ਾਨੇ 'ਚ ਜਮ੍ਹਾਂ ਕਰਵਾਈ ਜਾਵੇ, ਪਰ ਹੁਣ ਵਿਭਾਗ ਨੇ ਫ਼ੈਸਲਾ ਕੀਤਾ ਹੈ ਕਿ ਜੋ ਵਾਧੂ ਰਕਮ ਅਜਿਹੇ ਖਾਤਿਆਂ 'ਚ ਗਈ ਹੈ ਤੇ ਜੋ ਕਢਵਾਈ ਵੀ ਗਈ ਹੈ, ਉਹ ਸਾਰੀ ਰਕਮ ਸਬੰਧਤ ਲਾਭਪਾਤਰੀ ਦੇ ਨਾਮਜ਼ਦ (ਵਾਰਸ) ਤੋਂ ਵਸੂਲ ਕੀਤੀ ਜਾਵੇ।

ਵੀਡੀਓਜ਼ ਖ਼ਬਰਾਂ

Jammu Kashmir Terror Attack: ਜੰਮੂ ਕਸ਼ਮੀਰ ਦੇ ਗੰਧਰਬਲ 'ਚ ਅੱਤਵਾਦੀ ਹਮਲਾ, ਕਿਵੇਂ ਹੋਇਆ ਅਟੈਕ ?

ਸ਼ਾਟ ਵੀਡੀਓ ਖ਼ਬਰਾਂ

ਹੋਰ ਵੇਖੋ
Advertisement

ਟਾਪ ਹੈਡਲਾਈਨ

ਕੈਨੇਡਾ-ਪਾਕਿਸਾਨ ਬਾਰੇ ਖੁੱਲ੍ਹ ਕੇ ਬੋਲੇ ​​ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਜਾਣੋ ਕਿਸ ਨੂੰ ਦੱਸਿਆ 'ਸਮੱਸਿਆ'

ਭਾਰਤ-ਚੀਨ ਦਾ ਸਰਹੱਦੀ ਵਿਵਾਦ ਹੋਏਗਾ ਖਤਮ! ਦੋਵਾਂ ਦੇਸ਼ਾਂ ਵਿਚਾਲੇ ਗਸ਼ਤ ਨੂੰ ਲੈ ਕੇ ਹੋਇਆ ਅਹਿਮ ਸਮਝੌਤਾ

'ਜਹਾਜ਼ 'ਚ ਬੰਬ ਦੀ ਫਰਜ਼ੀ ਕਾਲ ਨੂੰ ਬਣਾਇਆ ਜਾਏਗਾ ਸਜ਼ਾਯੋਗ ਅਪਰਾਧ', Civil Aviation ਮੰਤਰੀ ਬੋਲੇ- 'ਜਲਦ ਲਿਆਵਾਂਗੇ ਕਾਨੂੰਨ'

India Canada Crisis: ਕੈਨੇਡਾ ਤੇ ਭਾਰਤ ਵਿਚਾਲੇ ਖੜਕਣ ਮਗਰੋਂ ਅੰਬੈਸਡਰ ਸੰਜੇ ਵਰਮਾ ਦੇ ਵੱਡੇ ਖੁਲਾਸੇ...ਜਾਣੋ ਖਾਲਿਸਤਾਨੀਆਂ ਬਾਰੇ ਕੀ ਕੁਝ ਬੋਲੇ
ਕੈਨੇਡਾ ਤੇ ਭਾਰਤ ਵਿਚਾਲੇ ਖੜਕਣ ਮਗਰੋਂ ਅੰਬੈਸਡਰ ਸੰਜੇ ਵਰਮਾ ਦੇ ਵੱਡੇ ਖੁਲਾਸੇ...ਜਾਣੋ ਖਾਲਿਸਤਾਨੀਆਂ ਬਾਰੇ ਕੀ ਕੁਝ ਬੋਲੇ
Advertisement
Advertisement
ABP Premium
Advertisement

ਵੀਡੀਓਜ਼

Jammu Kashmir Terror Attack: ਜੰਮੂ ਕਸ਼ਮੀਰ ਦੇ ਗੰਧਰਬਲ 'ਚ ਅੱਤਵਾਦੀ ਹਮਲਾ, ਕਿਵੇਂ ਹੋਇਆ ਅਟੈਕ ?Barnala 'ਚ ਕੁੰਡੀਆਂ ਦੇ ਸਿੰਘ ਫਸੇ, AAP ਲਈ ਔਖੀ ਹੋਈ ਸੀਟ ਜਿੱਤਣੀ...ਝੋਨੇ ਦੀ ਖਰੀਦ ਲਈ CM Mann ਨੇ ਲਈ ਮੀਟਿੰਗ, ਕੀ ਨਿਕਲਿਆ ਹੱਲ਼?ਸਕੂਲਾਂ 'ਚ ਹੋਵੇਗੀ ਮੈਗਾ ਪੀਟੀਐਮ, ਸੀਐਮ ਅਤੇ ਵਿਧਾਇਕ ਕਰਨਗੇ ਸ਼ਿਰਕਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੈਨੇਡਾ-ਪਾਕਿਸਾਨ ਬਾਰੇ ਖੁੱਲ੍ਹ ਕੇ ਬੋਲੇ ​​ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਜਾਣੋ ਕਿਸ ਨੂੰ ਦੱਸਿਆ 'ਸਮੱਸਿਆ'
ਕੈਨੇਡਾ-ਪਾਕਿਸਾਨ ਬਾਰੇ ਖੁੱਲ੍ਹ ਕੇ ਬੋਲੇ ​​ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਜਾਣੋ ਕਿਸ ਨੂੰ ਦੱਸਿਆ 'ਸਮੱਸਿਆ'
ਭਾਰਤ-ਚੀਨ ਦਾ ਸਰਹੱਦੀ ਵਿਵਾਦ ਹੋਏਗਾ ਖਤਮ! ਦੋਵਾਂ ਦੇਸ਼ਾਂ ਵਿਚਾਲੇ ਗਸ਼ਤ ਨੂੰ ਲੈ ਕੇ ਹੋਇਆ ਅਹਿਮ ਸਮਝੌਤਾ
ਭਾਰਤ-ਚੀਨ ਦਾ ਸਰਹੱਦੀ ਵਿਵਾਦ ਹੋਏਗਾ ਖਤਮ! ਦੋਵਾਂ ਦੇਸ਼ਾਂ ਵਿਚਾਲੇ ਗਸ਼ਤ ਨੂੰ ਲੈ ਕੇ ਹੋਇਆ ਅਹਿਮ ਸਮਝੌਤਾ
'ਜਹਾਜ਼ 'ਚ ਬੰਬ ਦੀ ਫਰਜ਼ੀ ਕਾਲ ਨੂੰ ਬਣਾਇਆ ਜਾਏਗਾ ਸਜ਼ਾਯੋਗ ਅਪਰਾਧ', Civil Aviation ਮੰਤਰੀ ਬੋਲੇ- 'ਜਲਦ ਲਿਆਵਾਂਗੇ ਕਾਨੂੰਨ'
'ਜਹਾਜ਼ 'ਚ ਬੰਬ ਦੀ ਫਰਜ਼ੀ ਕਾਲ ਨੂੰ ਬਣਾਇਆ ਜਾਏਗਾ ਸਜ਼ਾਯੋਗ ਅਪਰਾਧ', Civil Aviation ਮੰਤਰੀ ਬੋਲੇ- 'ਜਲਦ ਲਿਆਵਾਂਗੇ ਕਾਨੂੰਨ'
India Canada Crisis: ਕੈਨੇਡਾ ਤੇ ਭਾਰਤ ਵਿਚਾਲੇ ਖੜਕਣ ਮਗਰੋਂ ਅੰਬੈਸਡਰ ਸੰਜੇ ਵਰਮਾ ਦੇ ਵੱਡੇ ਖੁਲਾਸੇ...ਜਾਣੋ ਖਾਲਿਸਤਾਨੀਆਂ ਬਾਰੇ ਕੀ ਕੁਝ ਬੋਲੇ
ਕੈਨੇਡਾ ਤੇ ਭਾਰਤ ਵਿਚਾਲੇ ਖੜਕਣ ਮਗਰੋਂ ਅੰਬੈਸਡਰ ਸੰਜੇ ਵਰਮਾ ਦੇ ਵੱਡੇ ਖੁਲਾਸੇ...ਜਾਣੋ ਖਾਲਿਸਤਾਨੀਆਂ ਬਾਰੇ ਕੀ ਕੁਝ ਬੋਲੇ
CM ਨੇ ਅਧਿਕਾਰੀਆਂ ਦੀ ਸੱਦੀ ਮੀਟਿੰਗ, ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀ ਰਹਿਣਗੇ ਮੌਜੂਦ, ਝੋਨੇ ਦੀ ਖਰੀਦ ਨੂੰ ਲੈਕੇ ਬਣਾਉਣਗੇ ਰਣਨੀਤੀ

1-19 ਨਵੰਬਰ ਤੱਕ ਏਅਰ ਇੰਡੀਆ 'ਚ ਨਾ ਕਰੋ ਸਫਰ, SFJ ਮੁਖੀ ਨੇ ਵੀਡੀਓ ਜਾਰੀ ਕਰਕੇ ਦਿੱਤੀ ਚੇਤਾਵਨੀ

Jio vs Airtel vs VI: ਸਾਲ ਲਈ ਸਭ ਤੋਂ ਸਸਤਾ ਪਲਾਨ, 276 'ਚ 912GB ਡਾਟਾ ਅਤੇ Unlimited 5G ਸਣੇ ਮੁਫਤ ਸਬਸਕ੍ਰਿਪਸ਼ਨ...
ਸਾਲ ਲਈ ਸਭ ਤੋਂ ਸਸਤਾ ਪਲਾਨ, 276 'ਚ 912GB ਡਾਟਾ ਅਤੇ Unlimited 5G ਸਣੇ ਮੁਫਤ ਸਬਸਕ੍ਰਿਪਸ਼ਨ...
'ਸਮਾਂ ਆ ਗਿਆ, ਹੁਣ 16-16 ਬੱਚੇ ਪੈਦਾ ਕਰੋ', ਚੰਦਰਬਾਬੂ ਨਾਇਡੂ ਤੋਂ ਬਾਅਦ MK ਸਟਾਲਿਨ ਨੇ ਵੀ ਆਬਾਦੀ ਵਧਾਉਣ ਦੀ ਕੀਤੀ ਅਪੀਲ

Embed widget