![ABP Premium](https://cdn.abplive.com/imagebank/Premium-ad-Icon.png)
Kapurthala ਤੋਂ MLA ਰਾਣਾ ਗੁਰਜੀਤ ਹਾਦਸੇ ਦਾ ਸ਼ਿਕਾਰ,ਵੇਖੋ Accident ਦੀਆਂ ਖੌਫ਼ਨਾਕ ਤਸਵੀਰਾਂ
Kapurthala ਤੋਂ MLA ਰਾਣਾ ਗੁਰਜੀਤ ਹਾਦਸੇ ਦਾ ਸ਼ਿਕਾਰ,ਵੇਖੋ Accident ਦੀਆਂ ਖੌਫ਼ਨਾਕ ਤਸਵੀਰਾਂ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਹਾਦਸੇ ਦਾ ਸ਼ਿਕਾਰ ਹੋਏ। ਉਨ੍ਹਾਂ ਦੀ ਗੱਡੀ ਰੋਡ ਤੋਂ ਹੇਠ ਉੱਤਰ ਕਿ ਪਲਟ ਗਈ। ਰਾਹਤ ਦੀ ਖ਼ਬਰ ਇਹ ਹੈ ਕਿ ਰਾਣਾ ਗੁਰਜੀਤ ਬੱਚ ਗਏ ਹਨ।ਉਨ੍ਹਾਂ ਦੀ ਕਾਰ ਹਿਮਾਚਲ ਦੇ ਚੈਲ ਨੇੜੇ ਹਾਦਸਾਗ੍ਰਸਤ ਹੋਈ ਹੈ।
ਏਬੀਪੀ ਸਾਂਝਾ ਨਾਲ ਫੋਨ 'ਤੇ ਗੱਲਬਾਤ ਕਰਦੇ ਹੋਏ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਹ ਹਾਦਸਾ ਹਿਮਾਚਲ ਦੇ ਹਿੱਲ ਸਟੇਸ਼ਨ ਚੈਲ ਨੇੜੇ ਵਾਪਰਿਆ ਹੈ।ਰਾਣਾ ਗੁਰਜੀਤ ਦੀ ਗਰਦਨ 'ਤੇ ਮਾਮੂਲੀ ਸੱਟ ਲੱਗੀ ਹੈ, ਉਨ੍ਹਾਂ ਦਾ ਭਲਕੇ ਐਕਸਰੇ ਕਰਵਾਇਆ ਜਾਵੇਗਾ। ਰਾਣਾ ਗੁਰਜੀਤ ਨੇ ਦੱਸਿਆ ਕਿ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
2022 ਵਿਧਾਨ ਸਭਾ ਚੋਣਾਂ ਵਿੱਚ ਰਾਣਾ ਗੁਰਜੀਤ ਸਿੰਘ ਨੇ ਕਾਂਗਰਸ ਦੀ ਟਕਿਟ ਤੋਂ ਚੋਣ ਲੜੀ ਸੀ। ਰਾਣਾ ਗੁਰਜੀਤ ਸਿੰਘ ਨੇ ਆਮ ਆਦਮੀ ਪਾਰਟੀ ਦੀ ਮੰਜੂ ਰਾਣਾ ਨੂੰ 7304 ਵੋਟਾਂ ਦੇ ਫਰਕ ਨਾਲ ਹਰਾ ਕੇ ਸੀਟ ਜਿੱਤੀ ਸੀ। ਇਸ ਤੋਂ ਪਹਿਲਾਂ ਚੰਨੀ ਸਰਕਾਰ ਵੇਲੇ ਰਾਣਾ ਕੈਬਨਿਟ ਮੰਤਰੀ ਵੀ ਰਹੇ ਹਨ।
![Shubhkaran Singh |ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਬਣੀ ਪਹੇਲੀ !!!ਕਿਸਨੇ ਚਲਾਈ ਸ਼ਾਟ ਗੰਨ ਨਾਲ ਗੋਲੀ?](https://feeds.abplive.com/onecms/images/uploaded-images/2024/07/17/7f46363319c04b529863c7a9c21152df1721155447028673_original.jpg?impolicy=abp_cdn&imwidth=470)
![Fazilka | ਖੌਫ਼ਨਾਕ - ਦੁੱਧ ਲਈ ਗਊ ਦੇ ਸਾਹਮਣੇ ਵੱਢ ਕੇ ਟੰਗਿਆ ਮਰੇ ਵੱਛੇ ਦਾ ਸਿਰ](https://feeds.abplive.com/onecms/images/uploaded-images/2024/07/17/48707693c51b957093f9e04854cc67571721155103152673_original.jpg?impolicy=abp_cdn&imwidth=100)
![Moga Terrible Accident |ਬੁਲੇਟ 'ਤੇ ਜਾ ਰਹੇ ਪਿਓ ਪੁੱਤ ਦੀ ਮਹਿੰਦਰਾ ਪਿਕਅੱਪ ਨਾਲ ਆਹਮੋ-ਸਾਹਮਣੇ ਟੱਕਰ,ਵੇਖੋ ਕਿੰਝ ਉੱਡੇ ਪਰਖੱਚੇ](https://feeds.abplive.com/onecms/images/uploaded-images/2024/07/17/0cf6696a30a668aaf2b4b916d1b02f6c1721154833266673_original.jpg?impolicy=abp_cdn&imwidth=100)
![Mohali |ਬੁਲੇਟ 'ਤੇ ਫ਼ਰਾਰ ਹੋ ਰਹੇ ਸੀ ਬਦਮਾਸ਼- ਫ਼ਿਲਮੀ ਸਟਾਈਲ 'ਚ ਆਏ ਪੁਲਿਸ ਅੜਿੱਕੇ](https://feeds.abplive.com/onecms/images/uploaded-images/2024/07/17/3d32a1da20410c9bb8c77a6c81e3fb331721154691784673_original.jpg?impolicy=abp_cdn&imwidth=100)
![Jagjit Dallewal| ਦਿੱਲੀ ਜਾਣ ਲਈ ਕੂਚ ਦੇ ਐਲਾਨ ਬਾਅਦ ਡੱਲੇਵਾਲ ਨਾਲ ਖ਼ਾਸ ਗੱਲਬਾਤ](https://feeds.abplive.com/onecms/images/uploaded-images/2024/07/16/80126b59b33a9378f0d804d02cea6c7e1721154387819673_original.jpeg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)