ਬਿਕਰਮਜੀਤ ਮਜੀਠੀਆ ਦੇ ਮਾਮਲੇ ਚ ਨਵਾਂ ਮੌੜ ਮੁੜ ਕੀਤਾ ਜਾਵੇਗਾ ਹਾਈਕੋਰਟ ਦਾ ਰੁੱਖ
ਬਿਕਰਮ ਸਿੰਘ ਮਜੀਠੀਆ ਨੂੰ ਇੱਕ ਵਾਰ ਫਿਰ ਐਸਆਈਟੀ ਨੇ ਤਲਬ ਕੀਤਾ ਹੈ। ਮਜੀਠੀਆ ਨੂੰ 18 ਜੁਲਾਈ ਨੂੰ ਸਵੇਰੇ 10 ਵਜੇ ਪਟਿਆਲਾ ਪੁਲਿਸ ਲਾਈਨ ਵਿੱਚ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। 2021 ਵਿੱਚ ਦਰਜ ਨਸ਼ੇ ਦੇ ਮਾਮਲੇ ਵਿੱਚ ਬਿਕਰਮਜੀਤ ਮਜੀਠੀਆ ਵਿੱਚ ਤਲਬ ਕੀਤਾ ਗਿਆ ਹੈ।ਕਾਬਿਲੇਗੌਰ ਹੈ ਕਿ ਬੀਤੇ ਸੋਮਵਾਰ ਨੂੰ ਸਟੇਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਸੰਮਨ ਵਾਪਸ ਲਿਆ ਸੀ। ਸਿਟ ਦੁਆਰਾ ਸੰਮਨ ਵਾਪਸ ਲੈਣ ਨਾਲ ਸਿਆਸੀ ਹਲਕਿਆਂ ਵਿਚ ਚਰਚਾ ਸ਼ੁਰੂ ਹੋ ਗਈ ਸੀ ਕਿ ਡਰੱਗ ਮਾਮਲੇ ਵਿਚ ਜਾਂਚ ਹੁਣ ਖਤਮ ਹੋ ਗਈ ਹੈ ਪਰ ਹੁਣ ਦੁਬਾਰਾ 18 ਜੁਲਾਈ ਲਈ ਸੰਮਨ ਜਾਰੀ ਕੀਤੇ ਜਾਣ ਨਾਲ ਅਕਾਲੀ ਨੇਤਾ ਦੀ ਮੁਸ਼ਕਲਾਂ ਵੱਧ ਸਕਦੀਆਂ ਹਨ।bikram majithia,bikram singh majithia,bikram majithia drugs case,bikram majithia live,bikram singh majithiya,bikram majithia news,sad mla bikram majithia,bikram majithiya,sad leader bikram majithia,bikram majithia latest news,bikram singh majithia news,who is bikram singh majithia,bikram majithia latest news updates,bikram singh majithia news today,sad leader bikram majithia booked in drugs case,fir filed against bikram majithia in drugs case