(Source: ECI/ABP News)
ਜ਼ੇਲ੍ਹ 'ਚ ਬੈਠੇ ਬੇਖੌਫ਼ ਗੈਂਗਸਟਰ ਸਾਹਮਣੇ ਕਿਉਂ ਬੇਬਸ ਹੈ ਪੰਜਾਬ ਪੁਲਿਸ?
ਗੈਂਗਸਟਰ ਪਿੱਛੇ ਰਹੀ ਹੈ ਲੀਡਰਾਂ ‘ਚ ‘ਵੌਰ’
ਮਜੀਠੀਆ ਅਤੇ ਰੰਧਾਵਾ ਇੱਕ ਦੂਜੇ ‘ਤੇ ਲਾਉੰਦੇ ਰਹੇ ਨੇ ਇਲਜ਼ਾਮ
ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਮਜੀਠੀਆ ਨੂੰ ਵੀ ਦਿੱਤੀ ਸੀ ਧਮਕੀ
ਨਵੰਬਰ 2019 ਨੂੰ DGP ਤੋਂ ਮਜੀਠੀਆ ਨੇ ਜਾਂਚ ਦੀ ਕੀਤੀ ਸੀ ਮੰਗ
ਪੰਜਾਬ ਸਰਕਾਰ ‘ਤੇ ਅਕਾਲੀ ਦਲ ਨੇ ਕਈ ਦਫਾ ਚੁੱਕੇ ਸਵਾਲ
ਜੱਗੂ ਭਗਵਾਨਪੁਰੀਆ ਨੂੰ 5 ਜੂਨ 2021 ਨੂੰ ਤਿਹਾੜ ਜ਼ੇਲ੍ਹ ਭੇਜਿਆ ਗਿਆ
ਪੰਜਾਬ ਪੁਲਿਸ ਦੀ ਕਾਰਵਾਈ ਸਵਾਲਾਂ ਦੇ ਘੇਰੇ ‘ਚ
ਨਿਰਦੋਸ਼ ਲੋਕਾਂ ‘ਤੇ ਮੰਡਰਾਉੰਦੇ ਖ਼ਤਰੇ ਲਈ ਕੌਣ ਜ਼ਿੰਮੇਵਾਰ ?
ਕਿਉੰ ਪੁਲਿਸ ਗੈਂਗਸਟਰਾਂ ਨੂੰ ਕਾਬੂ ਕਰਨ ‘ਚ ਨਾਕਾਮਯਾਬ ?
ਕਿਉਂ ਪੰਜਾਬ ਦੀਆਂ ਜ਼ੇਲ੍ਹਾਂ ‘ਚ ਫੋਨ ਲਗਾਤਾਰ ਐਕਟਿਵ ਨੇ ?
ਗੈਂਗਸਟਰ ਜੇ ਜ਼ੇਲ੍ਹਾਂ ‘ਚ ਨੇ ਤਾਂ ਉਨ੍ਹਾਂ ਦਾ ਸੋਸ਼ਲ ਮੀਡੀਆ ਕੌਣ ਹੈਂਡਲ ਕਰਦਾ ?
ਜ਼ੇਲ੍ਹਾਂ ‘ਚ ਜੁਰਮ ਦਾ ਨੈਕਸਸ ਫੇਲ੍ਹ ਕਰਨ ‘ਚ ਸਰਕਾਰਾਂ ਨਾਕਾਮ ਕਿਉੰ ?
ਰਾਣਾ ਕੰਦੋਵਾਲੀਆ ਦੇ ਕਤਲ ਕਰਵਾਉਣ ਦਾ ਇਲਜ਼ਾਮ ਜੱਗੂ ‘ਤੇ
ਅੰਮ੍ਰਿਤਸਰ ‘ਚ ਹਸਪਤਾਲ ‘ਚ ਸਿਰ ‘ਤੇ ਮਾਰੀਆ ਸਨ ਗੋਲੀਆਂ
ਮਨੀ ਰਈਆ ਅਤੇ ਰੋਸ਼ਨ ਹੁੰਦਲ ਨੂੰ ਕੀਤਾ ਗਿਆ ਨਾਮਜ਼ਦ
ਰਾਣਾ ਕੰਦੋਵਾਲੀਆਂ ਦੇ ਕਤਲ ਚ ਜੱਗੂ ਭਗਵਾਨਪੁਰੀਆ ਨਾਮਜ਼ਦ
![ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ 'ਤੇ ਭੜਕੇ ਅਕਾਲ ਤਖਤ ਦੇ ਜਥੇਦਾਰ](https://feeds.abplive.com/onecms/images/uploaded-images/2025/02/14/21059ab8c8a308203cd0f94969e2c6231739530068587370_original.jpg?impolicy=abp_cdn&imwidth=470)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)