ਸੁਣੋ ਕੈਪਟਨ ਸਰਕਾਰ ਨੇ ਆਖਰੀ ਬਜ਼ਟ 'ਚ ਕਿਹੜੇ ਕੀਤੇ ਵੱਡੇ ਐਲਾਨ ?
ਸਾਲ 2021-22 ਲਈ ਪੰਜਾਬ ਦਾ ਬਜਟ ਪੇਸ਼
ਵਿਰੋਧੀਆਂ ਨੇ ਬਜਟ 'ਤੇ ਖੜ੍ਹੇ ਕੀਤੇ ਸਵਾਲ
ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਖਿਲਾਫ਼ ਪ੍ਰਦਰਸ਼ਨ
ਆਮ ਆਦਮੀ ਪਾਰਟੀ ਨੇ ਵੀ ਘੇਰੀ ਕੈਪਟਨ ਸਰਕਾਰ
ਵਿੱਤ ਮੰਤਰੀ ਨੇ 1.68 ਲੱਖ ਕਰੋੜ ਦਾ ਬਜਟ ਕੀਤਾ ਪੇਸ਼
ਬੁਢਾਪਾ ਪੈਨਸ਼ਨ 1500 ਰੁਪਏ ਕਰਨ ਦਾ ਐਲਾਨ
2017 'ਚ ਪੰਜਾਬ ਦੇ ਮਾਲੀ ਹਾਲਾਤ ਠੀਕ ਨਹੀਂ ਸਨ'
7,791 ਕਰੋੜ ਰੁਪਏ ਦੀ ਦੇਣਦਾਰੀ ਵਿਰਾਸਤ 'ਚ ਮਿਲੀ
RBI ਕੋਲ ਪੰਜਾਬ ਦਾ 1168 ਕਰੋੜ ਰੁਪਏ ਜਮਾ
ਆਸ਼ੀਰਵਾਦ ਸਕੀਮ 21 ਹਜ਼ਾਰ ਤੋਂ 51,000 ਕਰਨ ਦਾ ਐਲਾਨ
ਪੰਜਾਬ 'ਚ ਸਰਕਾਰੀ ਬੱਸਾਂ 'ਚ ਮਹਿਲਾਵਾਂ ਨੂੰ ਸਫ਼ਰ ਫ੍ਰੀ
ਆਜ਼ਾਦੀ ਘੁਲਾਟੀਆਂ ਦੀ ਪੈਨਸ਼ਨ 'ਚ ਵਾਧੇ ਦਾ ਐਲਾਨ
ਪੈਨਸ਼ਨ 7500 ਤੋਂ ਵਧਾ ਕੇ 9400 ਰੁਪਏ ਹੋਈ
ਪੰਜਾਬ ‘ਚ 250 ਸਕੂਲ ਅਪਗ੍ਰੇਡ ਕਰਨ ਦਾ ਐਲਾਨ
ਸਮਾਰਟ ਸਕੂਲਾਂ ਲਈ 140 ਕਰੋੜ ਰੁਪਏ ਦਾ ਐਲਾਨ
ਬੱਚਿਆਂ ਨੂੰ ਸਮਾਰਟਫੋਨਾਂ ਲਈ 100 ਕਰੋੜ ਦਾ ਐਲਾਨ
ਮਿਡ ਡੇ ਮਿਲ ਲਈ 2021-22 'ਚ 350 ਕਰੋੜ ਰੱਖਿਆ ਗਿਆ
ਸੈਨੇਟਰੀ ਪੈਡ ਲਈ 21 ਕਰੋੜ ਦੀ ਰਾਸ਼ੀ ਰੱਖੀ ਗਈ
ਪ੍ਰਧਾਨ ਮੰਤਰੀ ਆਵਾਸ ਯੋਜਨਾ ਲਈ ਰੱਖੇ ਗਏ 122 ਕਰੋੜ ਰੁਪਏ
ਕੰਢੀ ਇਲਾਕੇ ਲਈ ਰੱਖੇ ਗਏ 100 ਕਰੋੜ ਰੁਪਏ ਰਾਖਵੇਂ