ਤਿੰਨ ਖੇਤੀ ਕਾਨੂੰਨਾਂ ਬਾਰੇ ਨਵਜੋਤ ਸਿੱਧੂ ਦੀ ਪ੍ਰੈੱਸ ਕਾਨਫਰੰਸ
ਖੇਤੀ ਸਬੰਧੀ ਨਵਜੋਤ ਸਿੱਧੂ ਦੀ ਕੈਪਟਨ ਸਰਕਾਰ ਨੂੰ ਸਲਾਹ
ਤਿੰਨ ਖੇਤੀ ਕਾਨੂੰਨਾਂ ਬਾਰੇ ਨਵਜੋਤ ਸਿੱਧੂ ਦੀ ਪ੍ਰੈੱਸ ਕਾਨਫਰੰਸ
ਨਵਜੋਤ ਸਿੱਧੂ ਨੇ ਖੇਤੀ ਕਾਨੂੰਨਾਂ ਨੂੰ ਗ਼ੈਰ-ਸੰਵਿਧਾਨ ਦੱਸਿਆ
ਸੂਬਾ ਸਰਕਾਰਾਂ ਨੇ ਕੇਂਦਰ ਦੀਆਂ ਕਈ ਹਿਦਾਇਤਾਂ ਨੂੰ ਨਕਾਰਿਆ
ਪੰਜਾਬ ਇਹਨਾਂ ਕਾਨੂੰਨਾਂ ਦਾ ਪੁਰ-ਜ਼ੋਰ ਵਿਰੋਧ ਕਰ ਰਿਹਾ
ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਲੋਕ ਵਿਰੋਧ ਵਿੱਚ ਖੜ੍ਹੇ ਹੋ ਰਹੇ
ਖੇਤੀ ਸੂਬਿਆਂ ਦਾ ਅਧਿਕਾਰ ਹੈ ਕੇਂਦਰ ਦਾ ਨਹੀਂ : ਸਿੱਧੂ
ਸ਼ਬਦਾਂ ਦਾ ਹੇਰ-ਫੇਰ ਕਰਕੇ ਇਹ ਕਾਨੂੰਨ ਸੂਬਿਆਂ 'ਤੇ ਥੋਪ ਰਹੇ
ਸੂਬਿਆਂ ਦੀ ਖਰੀਦ ਫਰੋਤ 'ਤੇ ਫ਼ੀਸ ਲਾਉਣਾ ਕੇਂਦਰ ਦਾ ਅਧਿਕਾਰ ਨਹੀਂ
ਪੰਜਾਬ ਸਰਕਾਰ ਨੇ ਸਵਿਧਾਨਕ ਢੰਗ ਨਾਲ ਕੰਮ ਕੀਤਾ
ਅਸੀਂ ਗੇਮ ਚੇਂਜਰ ਬਣ ਸਕਦੇ ਹਾਂ : ਨਵਜੋਤ ਸਿੰਘ ਸਿੱਧੂ
ਮੇਰੀ ਮੰਗ ਸੂਬਾ ਸਰਕਾਰ ਆਪਣੇ ਕਾਨੂੰਨ ਬਣਾਏ : ਸਿੱਧੂ
ਇਹਨਾਂ ਦਾ ਕੇਂਦਰ ਸਰਕਾਰ ਨਾਲ ਕੋਈ ਸਰੋਕਾਰ ਨਾ ਹੋਵੇ
ਪੰਜਾਬ ਸਰਕਾਰ ਬਾਕੀ ਫਸਲਾਂ 'ਤੇ ਵੀ ਐਮ.ਐਸ.ਪੀ. ਦੇਵੇ
ਕਿਸਾਨਾਂ ਨੂੰ ਕਣਕ, ਝੋਨੇ ਦੇ ਫ਼ਸਲੀ ਚੱਕਰ 'ਚੋਂ ਬਾਹਰ ਕੱਢੋ
ਅਸੀਂ ਦਾਲਾਂ ਅਤੇ ਤੇਲ 'ਤੇ ਐਮ.ਐਸ.ਪੀ ਦੇ ਸਕਦੇ ਹਾਂ : ਸਿੱਧੂ
ਦਾਲਾਂ ਪੰਜਾਬ ਤੋਂ ਬਾਹਰੋਂ ਮੰਗਵਾਈਆਂ ਜਾਂਦੀਆਂ : ਨਵਜੋਤ ਸਿੱਧੂ