ਪੜਚੋਲ ਕਰੋ

ਨੀਟੂ ਸ਼ਟਰਾਂ ਵਾਲਾ ਹਾਰ ਤੋਂ ਬਾਅਦ ਚਿੱਟਾ ਕੁੜਤਾ ਪਜਾਮਾਂ ਪਾ ਕੇ ਚਿੱਕੜ 'ਚ ਜਾ ਬੈਠਾ, ਦੇਖੋ ਤਸਵੀਰਾਂ

ਨੀਟੂ ਸ਼ਟਰਾਂ ਵਾਲਾ ਹਾਰ ਤੋਂ ਬਾਅਦ ਚਿੱਟਾ ਕੁੜਤਾ ਪਜਾਮਾਂ ਪਾ ਕੇ ਚਿੱਕੜ 'ਚ ਜਾ ਬੈਠਾ

ਜਲੰਧਰ ਪੱਛਮੀ ਵਿਧਾਨ ਸਭਾ ਜਿਮਨੀ ਚੋਣ ਦੇ ਵਿੱਚ ਹਾਰ ਤੋਂ ਬਾਅਦ ਨੀਟੂ ਸ਼ਟਰਾਂ ਵਾਲਾ ਨੇ ਕੀਤਾ ਹਾਈ ਵੋਲਟੇਜ ਡਰਾਮਾ । ਚਿੱਟਾ ਕੁੜਤਾ ਪਜਾਮਾਂ ਪਾ ਕੇ ਅਤੇ ਸਿਰ ਉਤੇ ਗੁਲਾਬੀ ਟੋਪੀ ਪਾ ਕੇ ਨਾਲ ਹੀ ਗਲੇ ਵਿੱਚ ਨੋਟਾਂ ਦੇ ਹਾਰ ਪਾ ਕੇ ਚਿੱਕੜ ਦੇ ਵਿੱਚ ਜਾ ਕੇ ਬੈਠ ਗਿਆ । ਨੀਟੂ ਸ਼ਟਰਾਂ ਵਾਲਾ ਚਿੱਕੜ ਦੇ ਨਾਲ ਨਹਾ ਕੇ ਹੱਸਦਾ ਚਿਹਰਾ ਲੈ ਕੇ ਕਾਊਂਟਿੰਗ ਸੈਂਟਰ ਤੋਂ ਜਾਂਦਾ ਹੋਇਆ ਦਿਖਾਈ ਦਿੱਤਾ । ਹਰ ਵਾਰ ਚੋਣਾਂ ਦੇ ਵਿੱਚ ਹਾਰ ਤੋਂ ਬਾਅਦ ਨੀਟੂ ਸ਼ਟਰਾਂ ਵਾਲਾ ਕੋਈ ਨਾ ਕੋਈ ਡਰਾਮਾ ਕਰਦਾ ਹੈ ਤੇ ਇਸ ਵਾਰ ਵੀ ਉਸਨੇ ਇਸ ਤਰ੍ਹਾਂ ਦਾ ਡਰਾਮਾ ਕੀਤਾ ਚੋਣਾਂ ਦੀ ਗਿਣਤੀ ਲਈ ਕਾਊਂਟਿੰਗ ਸੈਂਟਰ ਜਾਣ ਤੋਂ ਪਹਿਲਾਂ ਉਸਨੇ ਕਿਹਾ ਸੀ ਕਿ ਜੇਕਰ ਇਸ ਵਾਰ ਮੇਰੀ ਹਾਰ ਹੁੰਦੀ ਹੈ ਤਾਂ ਮੈਂ ਇਸ ਵਾਰ ਰੋ ਕੇ ਨਹੀਂ ਜਾਵਾਂਗਾ ਸਗੋਂ ਹੱਸਦਾ ਹੋਇਆ ਜਾਵਾਂਗਾ ਤੇ ਚਿੱਕੜ ਦੇ ਵਿੱਚ ਨਹਾ ਕੇ ਜਾਵਾਂਗਾ । 

ਵੀਡੀਓਜ਼ ਪੰਜਾਬ

CM Bhagwant mann | Delhi airport 'ਤੇ ਪੰਜਾਬੀਆਂ ਲਈ ਖੁੱਲ੍ਹਿਆ 'ਪੰਜਾਬ ਸਹਾਇਤਾ ਕੇਂਦਰ' | Punjab Help center

ਸ਼ਾਟ ਵੀਡੀਓ ਪੰਜਾਬ

View More
Advertisement

ਟਾਪ ਹੈਡਲਾਈਨ

Patiala News: ਡਰੱਗ ਮਾਮਲੇ 'ਚ ਮਜੀਠੀਆ ਨੇ ਭੁਗਤੀ ਪੇਸ਼ੀ! ਬੋਲੇ...ਭਗਵੰਤ ਮਾਨ ਨੂੰ ਹੀ ਬਣਾ ਦਿਓ SIT ਦਾ ਮੁਖੀ

Patiala News: ਲਵ ਮੈਰਿਜ ਦਾ ਦਰਦਨਾਕ ਅੰਤ! ਨੌਜਵਾਨ ਨੇ ਡੇਢ ਸਾਲ ਬਾਅਦ ਹੀ ਮਾਰੀ ਨਹਿਰ 'ਚ ਛਾਲ

Ludhiana News: ਪਹਿਲਾਂ ਹੀ ਕਰਵਾ ਲਵੋ ਟੈਂਕੀਆਂ ਫੁੱਲ! ਐਤਵਾਰ ਨੂੰ ਪੈਟਰੋਲ ਪੰਪ ਬੰਦ

Iran Death Sentence : ਬੰਗਲਾਦੇਸ਼ ਦੇ ਮੁੱਦੇ 'ਤੇ ਉਲਝੀ ਰਹੀ 'ਤੇ ਦੁਨੀਆ, ਈਰਾਨ ਨੇ 29 ਲੋਕਾਂ ਨੂੰ ਦੇ ਦਿੱਤੀ ਫਾਂਸੀ, ਜਾਣੋ ਵਜ੍ਹਾ ?

ABP Premium
Advertisement

ਵੀਡੀਓਜ਼

CM Bhagwant mann | Delhi airport 'ਤੇ ਪੰਜਾਬੀਆਂ ਲਈ ਖੁੱਲ੍ਹਿਆ 'ਪੰਜਾਬ ਸਹਾਇਤਾ ਕੇਂਦਰ' | Punjab Help centerFatehgarh sahib | ਹੁਣ ਫ਼ਤਹਿਗੜ੍ਹ ਸਾਹਿਬ 'ਚ ਨਿਹੰਗ ਸਿੰਘ ਨੇ ਦੂਸਰੇ ਨਿਹੰਗ ਸਿੰਘ ਦਾ ਵੱਢਿਆ ਗੁੱਟSirsa Dera Jagmalvali | 'ਸਿਰਸਾ ਡੇਰੇ ‘ਚ ‘ਗੱਦੀ’ ਦੀ ਲੜਾਈ - ਹੋ ਸਕਦੇ ਹਨ ਦੰਗੇ - ਇੰਟਰਨੈਟ ਸੇਵਾਵਾਂ ਬੰਦ'Vinesh Phogat |'ਮੋਦੀ ਦੇ ਮੰਤਰੀ ਨੇ ਸੰਸਦ 'ਚ ਗਿਣਾਈ - ਵਿਨੇਸ਼ 'ਤੇ ਖ਼ਰਚੀ ਪਾਈ ਪਾਈ' |Parliament | Mansukh Mandaviya

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Patiala News: ਡਰੱਗ ਮਾਮਲੇ 'ਚ ਮਜੀਠੀਆ ਨੇ ਭੁਗਤੀ ਪੇਸ਼ੀ! ਬੋਲੇ...ਭਗਵੰਤ ਮਾਨ ਨੂੰ ਹੀ ਬਣਾ ਦਿਓ SIT ਦਾ ਮੁਖੀ
Patiala News: ਡਰੱਗ ਮਾਮਲੇ 'ਚ ਮਜੀਠੀਆ ਨੇ ਭੁਗਤੀ ਪੇਸ਼ੀ! ਬੋਲੇ...ਭਗਵੰਤ ਮਾਨ ਨੂੰ ਹੀ ਬਣਾ ਦਿਓ SIT ਦਾ ਮੁਖੀ
Patiala News: ਲਵ ਮੈਰਿਜ ਦਾ ਦਰਦਨਾਕ ਅੰਤ! ਨੌਜਵਾਨ ਨੇ ਡੇਢ ਸਾਲ ਬਾਅਦ ਹੀ ਮਾਰੀ ਨਹਿਰ 'ਚ ਛਾਲ
Patiala News: ਲਵ ਮੈਰਿਜ ਦਾ ਦਰਦਨਾਕ ਅੰਤ! ਨੌਜਵਾਨ ਨੇ ਡੇਢ ਸਾਲ ਬਾਅਦ ਹੀ ਮਾਰੀ ਨਹਿਰ 'ਚ ਛਾਲ
Ludhiana News: ਪਹਿਲਾਂ ਹੀ ਕਰਵਾ ਲਵੋ ਟੈਂਕੀਆਂ ਫੁੱਲ! ਐਤਵਾਰ ਨੂੰ ਪੈਟਰੋਲ ਪੰਪ ਬੰਦ
Ludhiana News: ਪਹਿਲਾਂ ਹੀ ਕਰਵਾ ਲਵੋ ਟੈਂਕੀਆਂ ਫੁੱਲ! ਐਤਵਾਰ ਨੂੰ ਪੈਟਰੋਲ ਪੰਪ ਬੰਦ
Iran Death Sentence : ਬੰਗਲਾਦੇਸ਼ ਦੇ ਮੁੱਦੇ 'ਤੇ ਉਲਝੀ ਰਹੀ 'ਤੇ ਦੁਨੀਆ, ਈਰਾਨ ਨੇ 29 ਲੋਕਾਂ ਨੂੰ ਦੇ ਦਿੱਤੀ ਫਾਂਸੀ, ਜਾਣੋ ਵਜ੍ਹਾ ?
Iran Death Sentence : ਬੰਗਲਾਦੇਸ਼ ਦੇ ਮੁੱਦੇ 'ਤੇ ਉਲਝੀ ਰਹੀ 'ਤੇ ਦੁਨੀਆ, ਈਰਾਨ ਨੇ 29 ਲੋਕਾਂ ਨੂੰ ਦੇ ਦਿੱਤੀ ਫਾਂਸੀ, ਜਾਣੋ ਵਜ੍ਹਾ ?
Morcha Guru Ka Bagh: ਸਿੱਖੀ ਸਿਦਕ ਦੀ ਮਿਸਾਲ, ਮੋਰਚਾ ਗੁਰੂ ਕਾ ਬਾਗ ਦਾ ਇਤਿਹਾਸ, ਜਾਣੋ ਕਿਵੇਂ ਸਿੰਘਾਂ ਨੇ ਪਾਈਆਂ ਸੀ ਸ਼ਹਾਦਤਾਂ

Vinesh Phogat: ਵਿਨੇਸ਼ ਫੋਗਾਟ ਤੋਂ ਮੈਡਲ ਜਿੱਤਣ ਦਾ ਹਾਲੇ ਵੀ ਇੱਕ ਮੌਕਾ ਬਚਿਆ, ਅੱਜ ਹੋ ਜਾਵੇਗਾ ਸਾਫ਼ ਕਿ ਚਾਂਦੀ ਦਾ ਤਗਮਾ ਮਿਲੇ ਜਾਂ ਨਹੀਂ 

Gold and Silver: ਕੀ ਫਿਰ ਮਹਿੰਗਾ ਹੋ ਜਾਵੇਗਾ ਸੋਨਾ? ਚਾਂਦੀ ਵੀ ਚਮਕੀ, ਜਾਣੋ ਅੱਜ ਦੇ ਤਾਜ਼ਾ ਰੇਟ

Punjab News: ਪੰਜਾਬ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ 6.655 Kg ਹੈਰੋਇਨ ਸਣੇ ਕੀਤਾ ਕਾਬੂ, 6 ਲੱਖ ਡਰੱਗ ਮਨੀ ਵੀ ਬਰਾਮਦ

Embed widget