ਝੋਨੇ ਦੀ ਖਰੀਦ ਨੂੰ ਲੈ ਕੇ ਪ੍ਰਤਾਪ ਬਾਜਵਾ ਨੇ ਦੱਸੀ CM ਭਗਵੰਤ ਮਾਨ ਦੀ ਨਾਕਾਮੀ
ਝੋਨੇ ਦੀ ਖਰੀਦ ਨੂੰ ਲੈ ਕੇ ਪ੍ਰਤਾਪ ਬਾਜਵਾ ਨੇ ਦੱਸੀ CM ਭਗਵੰਤ ਮਾਨ ਦੀ ਨਾਕਾਮੀ
ਕਾਂਗਰਸ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਅਜ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਮੁਖ ਮੰਤਰੀ ਨੂੰ ਝੋਨੇ ਦੀ ਖਰੀਦ ਨਾ ਹੋਣ ਲਈ ਜਿਮੇਦਾਰ ਦਸਿਆ ਐ ... ਅਤੇ ਉਨਾ ਨੇ ਪੀਆਰ 126 ਕਿਸਮ ਬਾਰੇ ਵੀ ਕਿਹਾ ਹੈਕਿ ਮੁਖ ਮੰਤਰੀ ਨੇ ਆਪ ਕਿਸਾਨਾ ਨੂੰ ਇਹ ਕਿਸਮ ਲਾਉਣ ਲਈ ਕਿਹਾ ਸੀ ਪਰ ਉਸ ਤੋ ਪਹਲਾ ਸਰਕਾਰ ਨੇ ਇਸਦੇ ਝਾੜ ਬਾਰੇ ਕੋਈ ਰਿਸਰਚ ਨਹੀ ਕੀਤੀ .ਕਾਂਗਰਸ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਅਜ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਮੁਖ ਮੰਤਰੀ ਨੂੰ ਝੋਨੇ ਦੀ ਖਰੀਦ ਨਾ ਹੋਣ ਲਈ ਜਿਮੇਦਾਰ ਦਸਿਆ ਐ ... ਅਤੇ ਉਨਾ ਨੇ ਪੀਆਰ 126 ਕਿਸਮ ਬਾਰੇ ਵੀ ਕਿਹਾ ਹੈਕਿ ਮੁਖ ਮੰਤਰੀ ਨੇ ਆਪ ਕਿਸਾਨਾ ਨੂੰ ਇਹ ਕਿਸਮ ਲਾਉਣ ਲਈ ਕਿਹਾ ਸੀ ਪਰ ਉਸ ਤੋ ਪਹਲਾ ਸਰਕਾਰ ਨੇ ਇਸਦੇ ਝਾੜ ਬਾਰੇ ਕੋਈ ਰਿਸਰਚ ਨਹੀ ਕੀਤੀ .






















