(Source: ECI/ABP News/ABP Majha)
Hoshiarpur 'ਚ ਲੁਟੇਰੇ ਚੁਸਤ ਅਤੇ ਪੁਲਿਸ ਸੁਸਤ!!! ਮਹਿਲਾ ਮੁਲਾਜ਼ਮ ਦੀ ਚੇਨ ਲੈ ਗਏ ਲੁਟੇਰੇ
Hoshiarpur | ਹੁਸ਼ਿਆਰਪੁਰ - ਲੁਟੇਰੇ ਚੁਸਤ ਅਤੇ ਪੁਲਿਸ ਸੁਸਤ? ਮਹਿਲਾ ਮੁਲਾਜ਼ਮ ਦੀ ਚੇਨ ਲੈ ਗਏ ਲੁਟੇਰੇ
'ਪੰਜਾਬ ਪੁਲਿਸ' ਖ਼ੁਦ ਹੋਈ ਲੁੱਟ ਦਾ ਸ਼ਿਕਾਰ
ਮਹਿਲਾ ਮੁਲਾਜ਼ਮ ਦੀ ਚੇਨ ਲੈ ਗਏ ਲੁਟੇਰੇ
ਹੁਸ਼ਿਆਰਪੁਰ - ਲੁਟੇਰੇ ਚੁਸਤ ਅਤੇ ਪੁਲਿਸ ਸੁਸਤ?
ਮਹਿਲਾ ਪੁਲਿਸ ਮੁਲਾਜ਼ਮ ਨਾਲ ਲੁੱਟ ਖੋਹ
ਮਹਿਲਾ ਪੁਲਿਸ ਮੁਲਾਜ਼ਮ ਦੇ ਚੇਨ ਖਿੱਚ ਕੇ ਲੈ ਗਏ ਲੁਟੇਰੇ
ਹੁਸ਼ਿਆਰਪੁਰ ਦੇ ਬਹਾਦਰਪੁਰ ਇਲਾਕੇ ਦੀ ਘਟਨਾ
ਹੁਸ਼ਿਆਰਪੁਰ ਵਿੱਚ ਚੋਰ ਲੁਟੇਰੇ ਚੁਸਤ ਅਤੇ ਪੁਲਿਸ ਸੁਸਤ ਨਜ਼ਰ ਆ ਰਹੀ ਹੈ |
ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਨੇ ਕਿ ਸ਼ਹਿਰ ਪੁਲਿਸ ਮੁਲਾਜ਼ਮਾਂ ਨੂੰ ਵੀ ਨਿਸ਼ਾਨਾ ਬਣਾਉਣ ਤੋਂ ਨਹੀਂ ਡਰਦੇ |
ਘਟਨਾ ਹੁਸ਼ਿਆਰਪੁਰ ਦੇ ਬਹਾਦਰਪੁਰ ਇਲਾਕੇ ਦੀ ਹੈ
ਜਿੱਥੇ ਇੱਕ ਮਹਿਲਾ ਪੁਲਿਸ ਮੁਲਾਜ਼ਮ ਗਲੀ ਵਿੱਚ ਖੜੀ
ਮੋਬਾਈਲ ਉੱਤੇ ਗੱਲ ਕਰ ਰਹੀ ਸੀ
ਇਸ ਦੌਰਾਨ ਮੋਟਰਸਾਈਕਲ ਤੇ 2 ਲੁਟੇਰੇ ਆਏ
ਤੇ ਉਸਦੇ ਗਲੇ ਦੀ ਚੈਨ ਖਿੱਚ ਕੇ ਫਰਾਰ ਹੋ ਗਏ ।
ਘਟਨਾ ਦੀ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਹੈ |
ਜਿਸ ਚ ਲੁਟੇਰੇ ਵਾਰਦਾਤ ਨੂੰ ਅੰਜਾਮ ਦਿੰਦੇ ਸਾਫ਼ ਨਜ਼ਰ ਆ ਰਹੇ ਹਨ |