ਪੜਚੋਲ ਕਰੋ
ਸਾਰਾ ਗੁਰਪਾਲ ਹੋਈ ਬਿੱਗ ਬੌਸ ਦੇ ਘਰ ਤੋਂ ਬਾਹਰ, ਪਹਿਲੇ ਐਵੀਕਸ਼ਨ 'ਚ ਹੀ ਬਾਹਰ ਹੋਈ ਸਾਰਾ ਗੁਰਪਾਲ
ਬਿਗ ਬੌਸ ਦੇ ਸੀਜ਼ਨ 14 ਦਾ ਆਗਾਜ਼ ਹੋ ਚੁੱਕਾ ਹੈ ਇਸ ਸੀਜ਼ਨ ਵਿਚ ਵੀ ਕਈ ਤਵਿਸਟ ਪੇਸ਼
ਕੀਤੇ ਜਾਣਗੇ ਪੰਜਾਬ ਤੋਂ ਇਸ ਸ਼ੋ ਚ ਸਾਰਾ ਗੁਰਪਾਲ ਗਈ ਹੈ ਹਰ ਸਾਲ ਸ਼ੋ ਨੂੰ ਕਾਫੀ
ਪਿਆਰ ਮਿਲਦਾ ਹੈ ਤੇ ਇਸ ਸਾਲ ਵੀ ਮੇਕਰਜ਼ ਨੂੰ ਕਈ ਉਮੀਦਾਂ ਨੇ. ਫਿਹਾਲ ਹੁਣ ਇਸ
ਸੀਜ਼ਨ ਵਿਚ ਕਿਸ ਨੂੰ ਕਿਸ ਨਾਲ ਪਿਆਰ ਹੁੰਦਾ ਹੈ ਕੌਣ ਬਣਦਾ ਕਿਸੇ ਦਾ ਦੁਸ਼ਮਣ ਉਸ
ਦੀਆਂ ਸਾਰੀਆਂ ਅਪਡੇਟਸ ਤੁਹਾਨੂੰ ਐਥੇ ਮਿਲਣਗੀਆਂ .
#saragurpal #Bigboos #Eviction
ਹੋਰ ਵੇਖੋ






















