ਪੜਚੋਲ ਕਰੋ
Advertisement
ਗੁਰਦਾਸਪੁਰ 'ਚ ਨੋਜਵਾਨ ਦੀ ਭੇਦਭਰੇ ਹਾਲਾਤ 'ਚ ਮੌਤ
ਗੁਰਦਾਸਪੁਰ 'ਚ ਨੋਜਵਾਨ ਦੀ ਭੇਦਭਰੇ ਹਾਲਾਤ 'ਚ ਮੌਤ
ਪਰਿਵਾਰ ਨੇ ਕਤਲ ਦਾ ਸ਼ੱਕ ਜਤਾਇਆ
ਪੁਲਿਸ ਜਾਂਚ 'ਚ ਜੁਟੀ
ਗੁਰਦਾਸਪੁਰ ਦੇ ਪਿੰਡ ਲਖੋਵਾਲ 'ਚ ਨੋਜਵਾਨ ਦੀ ਭੇਦਭਰੇ ਹਾਲਾਤਾ 'ਚ ਮੋਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ .. ਪੁਲਿਸ ਨੇ ਮੋਕੇ ਤੇ ਪਹੁੰਚ ਕੇ ਜਾੰਚ ਸ਼ੁਰੂ ਕਰ ਦਿਤੀ ਐ ਤੇ ਲਾਸ਼ ਨੂੰ ਪੋਸਟ ਮਾਰਟਮ ਲਈ ਭਿਜਵਾ ਦਿਤਾ ਹੈ । ਮਰਿਤਕ ਦੀ ਪਹਿਚਾਣ ਰਾਣਾ ਮਸੀਹ ਵਜੋ ਹੋਈ ਹੈ .. ਪਰਿਵਾਰ ਨੇ ਸ਼ਕ ਜਤਾਇਆ ਹੈ ਕਿ ਇਸਦਾ ਕਤਲ ਕੀਤਾ ਗਿਆ ਹੈ। ਦਰਅਸਲ ਕੁਝ ਦਿਨ ਪਹਿਲਾ ਮ੍ਰਿਤਕ ਨੋਜਵਾਨ ਦਾ ਲੜਾਈ ਝਗੜਾ ਕੁਝ ਨੋਜਵਾਨਾ ਨਾਲ ਹੋਇਆ ਸੀ, ਪਰਿਵਾਰ ਨੂੰ ਸ਼ਕ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਪਿਛੇ ਉਨ੍ਹਾ ਦਾ ਹੱਥ ਹੋ ਸਕਦਾ ਹੈ।
ਪੰਜਾਬ
ਕਿਸਾਨ ਮਹਾਂਪੰਚਾਇਤ 'ਚ Rakesh Tikait ਦਾ ਵੱਡਾ ਬਿਆਨ| Tohana SKM Kisan Mahapanchayat
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿਹਤ
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement