![ABP Premium](https://cdn.abplive.com/imagebank/Premium-ad-Icon.png)
Agriculture | ਕਿਸਾਨਾਂ ਲਈ ਮਿਸਾਲ ਬਣਿਆ ਬਡਬਰ ਦਾ ਕਿਸਾਨ, ਵੇਖੋ ਕਿੰਝ ਛਾਪ ਰਿਹਾ ਨੋਟ
Agriculture | ਕਿਸਾਨਾਂ ਲਈ ਮਿਸਾਲ ਬਣਿਆ ਬਡਬਰ ਦਾ ਕਿਸਾਨ, ਵੇਖੋ ਕਿੰਝ ਛਾਪ ਰਿਹਾ ਨੋਟ
#Punjab #Richfarmer #Motivation #Punjabfarmer #abplive
ਬਰਨਾਲਾ ਦੇ ਪਿੰਡ ਬਡਬਰ ਦਾ ਕਿਸਾਨ ਹਰਵਿੰਦਰ ਸਿੰਘ
ਜੋ ਕਿ ਕਿਸਾਨਾਂ ਲਈ ਮਿਸਾਲ ਸਾਬਤ ਹੋ ਰਿਹਾ ਹੈ,
ਹਰਵਿੰਦਰ ਸਿੰਘ ਨੇ 2017 ਵਿੱਚ ਆਰਗੈਨਿਕ ਖੇਤੀ ਸ਼ੁਰੂ ਕੀਤੀ ਸੀ
ਜਿਸ ਦਾ ਨਤੀਜਾ ਹੈ ਕਿ ਅੱਜ ਉਹ ਖੇਤੀ ਕਰਕੇ ਚੌਖੀ ਕਮਾਈ ਕਰ ਰਹੇ ਹਨ
ਕਿਸਾਨ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੇਰੀ ਫ਼ਸਲ, ਮੇਰਾ ਰੇਟ, ਮੇਰੀ ਮਰਜ਼ੀ
ਇਸ ਜਾਗਰੂਕ ਕਿਸਾਨ ਦਾ ਸਾਫ਼-ਸਾਫ਼ ਕਹਿਣਾ ਹੈ ਕਿ ਮੇਰੀ ਫ਼ਸਲ 'ਤੇ ਮੇਰੀ ਪੈਦਾਵਾਰ ਮੇਰਾ ਹੱਕ ਹੈ, ਇਹ ਮੇਰੀ ਮਰਜ਼ੀ ਹੈ, ਇਸ ਨੂੰ ਵੇਚਣ ਦਾ ਵੀ ਮੇਰਾ ਹੱਕ ਹੈ, ਜੇਕਰ ਮੈਂ ਇਸ ਨੂੰ ਮੰਡੀ 'ਚ ਵਪਾਰੀ ਨੂੰ ਦੇਵਾਂਗਾ ਤਾਂ ਮੁਨਾਫ਼ਾ ਘੱਟ ਹੋਵੇਗਾ, ਇਸੇ ਲਈ ਮੈਂ ਮੈਂ ਖੁਦ ਇਸ ਨੂੰ ਵੇਚ ਕੇ ਚੰਗਾ ਮੁਨਾਫਾ ਕਮਾ ਰਿਹਾ ਹਾਂ।
ਸਿਰਫ਼ 3 ਏਕੜ ਵਿੱਚ 35 ਤੋਂ 40 ਆਰਗੈਨਿਕ ਫ਼ਸਲਾਂ ਦੀ ਖੇਤੀ ਕਰਕੇ ਹਰਵਿੰਦਰ ਸਾਲਾਨਾ ਲੱਖਾਂ ਰੁਪਏ ਕਮਾ ਰਹੇ ਹਨ
ਤੇ ਬਾਕੀ ਕਿਸਾਨਾਂ ਨੂੰ ਵੀ ਇੰਝ ਕਮਾਈ ਦਾ ਗੁਰੂ ਮੰਤਰ ਦੇ ਰਹੇ ਹਨ
ਹਰਵਿੰਦਰ ਸਿੰਘ ਨੂੰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪੱਧਰੀ ਅਤੇ ਖੇਤੀਬਾੜੀ ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਸਨਮਾਨਿਤ ਵੀ ਕੀਤਾ ਜਾਂਦਾ ਰਿਹਾ ਹੈ, ਜਿਸ ਲਈ ਹਰਵਿੰਦਰ ਸਿੰਘ ਨੇ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸਮੇਂ-ਸਮੇਂ 'ਤੇ ਜਦੋਂ ਸਰਕਾਰ ਸਾਡੇ ਕੰਮਾਂ ਦੀ ਸ਼ਲਾਘਾ ਕਰਦੀ ਹੈ ਤਾਂ ਸਾਡੇ ਮਨੋਬਲ ਵਧਦਾ ਹੈ ਅਤੇ ਹੋਰ ਕਿਸਾਨਾਂ ਨੂੰ ਵੀ ਫਸਲੀ ਚੱਕਰ ਤੋਂ ਦੂਰ ਹੋ ਕੇ ਜੈਵਿਕ ਖੇਤੀ ਅਤੇ ਟਿਕਾਊ ਖੇਤੀ ਵੱਲ ਵਧਣ ਦੀ ਪ੍ਰੇਰਨਾ ਮਿਲਦੀ ਹੈ।ਉਥੇ ਹੀ ਨੇ ਮੁੱਖ ਖੇਤੀਬਾੜੀ ਅਫਸਰ ਨੇ ਵੀ ਕਿਸਾਨ ਹਰਵਿੰਦਰ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਉਹ ਸਾਰੇ ਕਿਸਾਨਾਂ ਲਈ ਇੱਕ ਮਿਸਾਲ ਹੈ।
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
ABP Sanjha
![Amritpal Advocate | ਅੰਮ੍ਰਿਤਪਾਲ ਸਿੰਘ ਦੇ ਵਕੀਲ ਦਾ ਵੱਡਾ ਖ਼ੁਲਾਸਾ - 'ਚੋਣਾਂ ਲੜ੍ਹਨ ਬਾਰੇ ਅਜੇ ਕੋਈ ਫ਼ੈਸਲਾ ਨਹੀਂ'](https://feeds.abplive.com/onecms/images/uploaded-images/2024/07/01/3f4468110fd84d33fe0ddff4c7dfdce71719773319149673_original.jpg?impolicy=abp_cdn&imwidth=470)
![Ravneet Bittu On CM Mann | 'ਮੁੱਖ ਮੰਤਰੀ,ਓਹਦੀ Wife ,ਭੈਣ ਤੇ ਪਰਿਵਾਰ ਨੂੰ ਵੋਟਾਂ ਲਈ ਗਲੀ ਗਲੀ ਫ਼ਿਰਨਾ ਪੈ ਰਿਹਾ'](https://feeds.abplive.com/onecms/images/uploaded-images/2024/06/30/10fdfe6ed328c470c88452ae64b678e71719760160335673_original.jpg?impolicy=abp_cdn&imwidth=100)
![Ravneet bittu on Amritpal | 'ਅੱਤਵਾਦੀ ਲਈ ਕੋਈ ਜਗ੍ਹਾ ਨਹੀਂ...'ਅੰਮ੍ਰਿਤਪਾਲ ਬਾਰੇ ਕੀ ਬੋਲ ਗਏ ਰਵਨੀਤ ਬਿੱਟੂ](https://feeds.abplive.com/onecms/images/uploaded-images/2024/06/30/ec7299531ce56897f16af571279b5f251719759910794673_original.jpg?impolicy=abp_cdn&imwidth=100)
![ਤਬਾਹ ਹੋਣ ਦੀ ਕਗਾਰ 'ਤੇ ਚੰਡੀਗੜ੍ਹ ਦੀ ਮਸ਼ਹੂਰ ਮਾਰਕਿਟ](https://feeds.abplive.com/onecms/images/uploaded-images/2024/06/30/a82c1a36e37071cd9a8c11963cb96a011719757069138370_original.jpg?impolicy=abp_cdn&imwidth=100)
![Big News | ਸਨਸਨੀਖ਼ੇਜ਼ ਮਾਮਲਾ - ਪੰਜਾਬੀ ਨੌਜਵਾਨਾਂ ਨੇ ਹਿਮਾਚਲੀ ਟੈਕਸੀ ਡਰਾਈਵਰ ਦਾ ਕੀਤਾ ਕਤਲ !!!](https://feeds.abplive.com/onecms/images/uploaded-images/2024/06/30/ff448460268d9f582dfdf4257f698efd1719756681680673_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)