ਪੜਚੋਲ ਕਰੋ
8 ਕਰੋੜ ਦੇ ਨੁਕਸਾਨ ਨੇ ਜਿੰਦਗੀ ਕਰ ਦਿੱਤੀ ਸੀ ਖਤਮ, ਪਰ ਹਾਰ ਨਹੀਂ ਮੰਨੀ
8 ਕਰੋੜ ਦੇ ਨੁਕਸਾਨ ਨੇ ਜਿੰਦਗੀ ਕਰ ਦਿੱਤੀ ਸੀ ਖਤਮ, ਪਰ ਹਾਰ ਨਹੀਂ ਮੰਨੀ
ਕਈ ਸਾਲ ਪਹਿਲਾਂ ਆਲੂ ਦੀ ਖੇਤੀ ਸ਼ੁਰੂ ਕਰਨ ਵਾਲੇ ਬਚਿੱਤਰ ਸਿੰਘ ਨੇ ਆਲੂ ਦੀ ਖੇਤੀ ਵਿੱਚ ਕਾਫੀ ਮੁਨਾਫਾ ਕਮਾਇਆ ਅਤੇ ਇੱਕ ਦਿਨ ਅਜਿਹਾ ਆਇਆ ਜਦੋਂ ਕਿਸਾਨ ਨੂੰ ਆਲੂ ਦੀ ਖੇਤੀ ਵਿੱਚ ਭਾਰੀ ਨੁਕਸਾਨ ਝੱਲਣਾ ਪਿਆ, ਉਸ ਨੇ ਦੱਸਿਆ ਕਿ ਇੱਕ ਸਮਾਂ ਅਜਿਹਾ ਆਇਆ ਕਿ ਉਸਦੇ ਬੱਚੇ ਸਕੂਲ ਦੀ ਫੀਸ ਵੀ ਭਰਨੀ ਬਹੁਤ ਔਖੀ ਹੋ ਗਈ ਸੀ ਪਰ ਇਸ ਤੋਂ ਬਾਅਦ ਉਸ ਨੇ ਸੋਇਆ ਦੁੱਧ ਬਣਾਉਣ ਦਾ ਪਲਾਂਟ ਲਾਇਆ ਜਿਸ ਵਿੱਚ ਉਸ ਨੂੰ ਬਹੁਤ ਮੁਨਾਫਾ ਹੋਇਆ ਬਚਿੱਤਰ ਸਿੰਘ ਨੇ ਦੱਸਿਆ ਕਿ ਅੱਜ ਸੋਇਆ ਪਲਾਂਟ ਵਿੱਚ ਕਰੀਬ 50 ਲੋਕ ਕੰਮ ਕਰਦੇ ਹਨ।
ਹੋਰ ਵੇਖੋ






















