ਪੜਚੋਲ ਕਰੋ
ਰਵਨੀਤ ਬਿੱਟੂ ਦੇ ਪਰਿਵਾਰ ਨੂੰ ਵੀ ਟਿਕਟਾਂ ਦਿੱਤੀਆਂ ਸੀ,,ਉਦੋਂ ਕਿਉਂ ਨਹੀਂ ਬੋਲਿਆ ਬਿੱਟੂ
ਰਵਨੀਤ ਬਿੱਟੂ ਦੇ ਪਰਿਵਾਰ ਨੂੰ ਵੀ ਟਿਕਟਾਂ ਦਿੱਤੀਆਂ ਸੀ,,ਉਦੋਂ ਕਿਉਂ ਨਹੀਂ ਬੋਲਿਆ ਬਿੱਟੂ
ਰਵਨੀਤ ਬਿਟੁ ਨੂੰ ਰਾਜਾ ਵੜਿੰਗ ਨੇ ਕਿਹਾ ਕਿ ਰਵਨੀਤ ਬਿਟੁ ਮੇਰੇ ਅਜੀਜ ਦੋਸਤ ਹਨ ,,,, ਪਰ ਮੈ ਇਕ ਗਲ ਕਹਿ ਦੇਣਾ ਚਾਹੁੰਦਾ ਹਾ ਕਿ ਉਨਾ ਦੇ ਪਰਿਵਾਰ ਚ ਅਸੀ ਟਿਕਟਾਂ ਦਿਤੀਆਂ ਰਵਨੀਤ ਬਿਟੁ ਦੀ ਭੁਆ ਨੂੰ ਟਿਕਟ ਦਿਤੀ .. ਗੁਰਕੀਰਤ ਕੋਟਲੀ ਨੂੰ ਟਿਕਟ ਦਿਤੀ .. ਇਸ ਲਈ ਉਹ ਪਰਿਵਾਰ ਵਾਦ ਵਾਲੀ ਗਲ ਨਾ ਹੀ ਕਰਨ ਤਾੰ ਚੰਗਾ ਹੈ ... ਜੇਕਰ ਉਹ ਮਨਪਰੀਤ ਬਾਦਲ ਦੇ ਕਾਗਜ ਭਰਾਉਣ ਆਏ ਨੇ ਚੰਗੀ ਗਲ ਹੈ ... ਪਰ ਹੁਣ ਜਮਾਨਾ ਬਦਲ ਗਿਆ ਐ... ਜੋ ਇਨਸਾਨ ਕਾਬਿਲ ਹੁੰਦਾ ਹੈ ਉਸਨੂੰ ਹੀ ਟਿਕਟ ਮਿਲਦੀ ਹੈ... ਰਵਨੀਤ ਬਿਟੁ ਨੂੰ ਇਹਨਾ ਸ਼ਬਦਾ ਦਾ ਖਿਆਲ ਰਖਣਾ ਚਾਹੀਦਾ ਹੈ ।
ਹੋਰ ਵੇਖੋ






















